ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।
ਦਸ ਦਈਏ ਕਿ 10ਵੀਂ ਦੇ ਨਤੀਜੇ ਚ ਨੇਹਾ ਵਰਮਾ ਨੇ ਬਾਜੀ ਮਾਰੀ ਹੈ। ਨੇਹਾ ਵਰਮਾ ਨੇ ਦਸਵੀ ਜਮਾਤ ਚ 99.54 ਫੀਸਦੀ ਅੰਕ ਹਾਸਿਲ ਕੀਤੇ ਹਨ।
ਨਾਲ ਹੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦਸਵੀਂ ਜਮਾਤ ‘ਚੋਂ 85.56 ਵਿਦਿਆਰਥੀ ਪਾਸ ਹੋਏ ਹਨ।

