ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਚਾਰ ਹਲਕਿਆਂ ਦਾਖਾ, ਮੁਕੇਰਿਆ, ਜਲਾਲਾਬਾਦ ਤੇ ਫਗਵਾੜਾ ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਸ ਦਈਏ ਕਿ ਸਖਤ ਸੁਰੱਖਿਆ ਹੇਠ ਵੋਟਾਂ ਦੀ ਗਿਣਤੀ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
https://www.facebook.com/LivingIndiaNewschannel/videos/503023813580976/
ਕਾਬਿਲੇਗੌਰ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ,ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।
ਜਲਾਲਾਬਾਦ
ਸ਼ੋਮਣੀ ਅਕਾਲੀ ਦਲ – ਡਾ : ਰਾਜ ਸਿੰਘ ਡਿੱਬੀਪੁਰਾ
ਕਾਂਗਰਸ- ਰਮਿੰਦਰ ਆਵਲਾ
ਆਪ – ਮਹਿੰਦਰ ਸਿੰਘ ਕਚੂਰਾ
ਮੁਕੇਰੀਆਂ
ਭਾਜਪਾ- ਜੰਗੀ ਲਾਲ ਮਹਾਜਨ
ਕਾਂਗਰਸ- ਇੰਦੂ ਬਾਲਾ
ਆਪ-ਗੁਰਧਿਆਨ ਸਿੰਘ ਮੁਲਤਾਨੀ
ਦਾਖਾ
ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਅਯਾਲੀ
ਕਾਂਗਰਸ- ਸੰਦੀਪ ਸਿੰਘ ਸੰਧੂ
ਆਪ- ਅਮਨਦੀਪ ਸਿੰਘ
ਫਗਵਾੜਾ
ਕਾਂਗਰਸ-ਬਲਵਿੰਦਰ ਧਾਲੀਵਾਲ
ਭਾਜਪਾ-ਰਾਦੇਸ਼ ਬਾਘਾ
ਬਸਪਾ-ਭਗਵਾਨ ਦਾਸ ਸਿੱਧੂ
ਆਪ-ਸੰਤੋਸ਼ ਕੁਮਾਰ ਗੋਗੀ
