ਜਲੰਧਰ ‘ਚ ਪੁਲਿਸ ਨੇ ਜੰਮੂ ਦੀਆਂ ਦੋ ਬੱਸਾਂ ਨੂੰ ਲਿਆ ਕਬਜੇ ‘ਚ, ਲੱਖਾਂ ਦੀ ਨਕਦੀ ਤੇ ਚੂਰਾ ਪੋਸਤ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ‘ਚ ਪੁਲਿਸ ਨੇ ਜੰਮੂ ਦੀਆਂ ਦੋ ਬੱਸਾਂ ਨੂੰ ਕਬਜੇ ‘ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ‘ਚ ਪੁਲਿਸ ਨੇ ਜੰਮੂ ਦੀਆਂ ਦੋ ਬੱਸਾਂ ਨੂੰ ਕਬਜੇ ‘ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਬੱਸ ਚੋਂ 6 ਲੱਖ 90 ਹਜਾਰ ਦੀ ਨਕਦੀ ਅਤੇ 90 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ।

Bus

Bus

ਦੱਸਿਆ  ਜਾ ਰਿਹਾ ਹੈ ਕਿ ਦੋਵੇਂ ਬੱਸਾਂ ਚ ਸਿਰਫ ਡਰਾਈਵਰ ਤੇ ਕੰਡਕਟਰ ਮੌਜੂਦ ਸੀ। ਪੁਲਿਸ ਨੇ ਇਹਨਾਂ ਬੱਸਾਂ ਨੂੰ ਗੋਰਾਇਆ ਕੌਮੀ ਸ਼ਾਹਰਾਹ ਤੇ ਬੱਸਾਂ ਨੂੰ ਰੋਕਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹ।

Leave a Reply

Your email address will not be published. Required fields are marked *