2019 ਲੋਕਸਭਾ ਚੋਣਾਂ ‘ਚ ਹੋਏ ਵੋਟਰ ਸਿਆਣੇ, ਉਮੀਦਵਾਰਾਂ ਨੂੰ ਲਿਆਂਦਾ ਸਵਾਲਾਂ ਦੇ ਘੇਰੇ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਦੋਂ ਤੋਂ ਦੇਸ਼ ਅਜ਼ਾਦ ਹੋਇਆ ਓਸ ਵੇਲੇ ਤੋਂ ਸਾਡੇ ਵੋਟਰ ਨੇਤਾਵਾਂ ਦੀ ਗੁਲਾਮੀ ਕਰ ਝੱਲ ਰਹੇ ਨੇ | ਪਰ ਲੋਕਸਭਾ ਚੋਣਾਂ 2019…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਦੋਂ ਤੋਂ ਦੇਸ਼ ਅਜ਼ਾਦ ਹੋਇਆ ਓਸ ਵੇਲੇ ਤੋਂ ਸਾਡੇ ਵੋਟਰ ਨੇਤਾਵਾਂ ਦੀ ਗੁਲਾਮੀ ਕਰ ਝੱਲ ਰਹੇ ਨੇ | ਪਰ ਲੋਕਸਭਾ ਚੋਣਾਂ 2019 ‘ਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਜਦੋਂ ਵੋਟਰਾਂ ਵਲੋਂ ਨੇਤਾਵਾਂ ਨੂੰ ਹਰ ਪਿੰਡ ‘ਚ ਸਵਾਲਾਂ ਦੇ ਘੇਰੇ ‘ਚ ਲਿਆਂਦਾ ਗਿਆ | ਪੇਸ਼ ਐ ਸੰਗਰੂਰ ਹਲਕੇ ਤੋਂ ਖਾਸ ਰਿਪੋਟ |

Watch Video

https://youtu.be/AEDRnug0c54

 

 

Leave a Reply

Your email address will not be published. Required fields are marked *