ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਨੇ ਪੰਜਾਬੀ ਯੁਨੀਵਰਸਿਟੀ ਦੇ ਖੇਡ ਗਰਾਉਂਡ ਚ ਲਗਾਏ ਗਏ ਤੀਜੇ ਰੋਜਗਾਰ ਮੇਲਾ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ ਨਿਯੁਕਤੀ ਪੱਤਰ ਅਤੇ ਰੋਜ਼ਗਰ ਸ਼ੁਰੂ ਕਰਨ ਵਾਲਿਆ ਨੂੰ ਕਰਜਾ ਲੈਣ ਲਈ ਵਿਅਕਤੀਆਂ ਨੂੰ ਪ੍ਰਮਾਣ ਪੱਤਰ ਵੱਡੇ ਗਏ ਜਿਸ ਵਿਚ ਕੈਬਿਨੇਟ ਮੰਤਰੀ ਸਾਧੁ ਸਿੰਘ ਧਰਮਸੋਤ | ਤ੍ਰਿਪਤੀ ਰਾਜਿੰਦਰ ਸਿੰਘ ਬਾਜਵਾ ਰਜਿਆ ਸੁਲਤਾਨਾ ਅਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ |
Watch Video
https://youtu.be/kZWmt74oDlk
