ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਨਵੇਂ ਸਾਲ ਦੇ ਆਗਾਜ ਦੀ ਜਿਂਸਦਾ ਪੰਜਾਬ ਚ ਧਰਨਿਆਂ ਨਾਲ ਆਗਾਜ਼ ਹੋਇਆ | ਕਿਸਾਨਾਂ ਵੱਲੋਂ ਸਰਕਾਰ ਤੇ ਇਸ ਦੌਰਾਣ ਜੰਮਕੇ ਨਿਸ਼ਾਨੇ ਸਾਧਦੇ ਹੋਏ ਕਰਜਾ ਮੁਆਫੀ ਦੀ ਮੰਗ ਕੀਤੀ ਗਈ | ਨਾਲ ਹੀ ਕਿਸਾਨਾਂ ਨੇ ਕਿੱਥੇ ਕਿੱਥੇ ਧਰਨਾ ਲਾਏ ਇਹ ਰਿਪੋਰਟ ਵੇਖੋ |
Watch Video
