#Live: ਵੋਟਾਂ ਦੀ ਗਿਣਤੀ ਜਾਰੀ, ਪੰਜਾਬ ਦੀ ਇਸ ਸੀਟ ਤੋਂ ਪਹਿਲਾਂ ਰੂਝਾਨ ਆਇਆ ਸਾਹਮਣੇ, ਜਾਣੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਚਾਰ ਹਲਕਿਆਂ ਦਾਖਾ, ਮੁਕੇਰਿਆ, ਜਲਾਲਾਬਾਦ ਤੇ ਫਗਵਾੜਾ ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਸ ਦਈਏ ਕਿ ਸਖਤ ਸੁਰੱਖਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਚਾਰ ਹਲਕਿਆਂ ਦਾਖਾ, ਮੁਕੇਰਿਆ, ਜਲਾਲਾਬਾਦ ਤੇ ਫਗਵਾੜਾ ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦਸ ਦਈਏ ਕਿ ਸਖਤ ਸੁਰੱਖਿਆ ਹੇਠ ਵੋਟਾਂ ਦੀ ਗਿਣਤੀ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

https://www.facebook.com/LivingIndiaNewschannel/videos/503023813580976/

 

ਪੰਜਾਬ ਦੀਆਂ ਚਾਰੋ ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ
ਪੰਜਾਬ ਦੀ ਇਕ ਸੀਟ ਤੋਂ ਪਹਿਲਾਂ ਰੂਝਾਨ ਆਇਆ ਸਾਹਮਣੇ
ਫਗਵਾੜਾ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਅੱਗੇ ਚੱਲ ਰਹੇ
ਜਲਾਲਾਬਾਦ ਤੋਂ ਪਹਿਲੇ ਰਾਉਂਡ ਵਿਚ ਕਾਂਗਰਸੀ ਉਮੀਂਦਵਾਰ ਅੱਗੇ
ਕਾਂਗਰਸੀ ਉਮੀਂਦਵਾਰ ਰਮਿੰਦਰ ਸਿੰਘ ਆਵਲਾ ਅੱਗੇ ਚੱਲ ਰਹੇ
ਕਰੀਬ 2500 ਵੋਟਾਂ ਨਾਲ ਅੱਗੇ ਚੱਲ ਰਹੇ ਰਮਿੰਦਰ ਆਵਲਾ

 

Leave a Reply

Your email address will not be published. Required fields are marked *