ਰਾਜ ਚੋਣ ਕਮੀਸ਼ਨ ਨੇ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਤੇ ਹਥਿਆਰਾਂ ਵਾਲੇ ਗਾਣਿਆਂ ਤੇ ਲਾਈ ਰੋਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ 2019 ਆਉਣ ਵਾਲਿਆਂ ਹਨ ਇਸਦੇ ਚੱਲਦੇ ਪਾਰਟੀਆਂ ਨੇ ਆਪਣੀ ਨਬਜ਼ ਟਟੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸਦੇ ਚੱਲਦੇ ਪਾਰਟੀਆਂ ਵੱਲੋਂ ਆਪਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ 2019 ਆਉਣ ਵਾਲਿਆਂ ਹਨ ਇਸਦੇ ਚੱਲਦੇ ਪਾਰਟੀਆਂ ਨੇ ਆਪਣੀ ਨਬਜ਼ ਟਟੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸਦੇ ਚੱਲਦੇ ਪਾਰਟੀਆਂ ਵੱਲੋਂ ਆਪਣੇ ਆਪਣੇ ਮਜਬੂਤ ਉਮੀਦਵਾਰਾਂ ਦੇ ਨਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਇਲੇਕਸ਼ਨ ਸੈੱਲ ਵੱਲੋਂ ਸਖਤੀ ਵਰਤੀ ਜਾ ਰਹੀ ਹੈ।

Punjab Election  ਸੂਤਰਾਂ ਤੋ ਪਤਾ ਚੱਲਿਆ ਹੈ ਕਿ ਪੰਜਾਬ ਇਲੈਕਸ਼ਨ ਸੈੱਲ ਵੱਲੋਂ ਸ਼ਰਾਬ ਤੇ ਹਥਿਆਰਾਂ ਵਾਲੇ ਗਾਣਿਆਂ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ।

Alcohol

ਇਸ ਸੰਬੰਧੀ ਪੰਜਾਬ ਇਲੈਕਸ਼ਨ ਕਮੀਸ਼ਨ ਨੇ ਸਾਰੇ ਆਈ.ਜੀ ਸਮੇਤ ਐੱਸ ਐੱਸ ਪੀਜ਼ ਨੂੰ ਹਿਦਾਇਤਾਂ ਦੇ ਦਿੱਤੀਆਂ ਹਨ। ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ 19 ਮਈ ਨੂੰ ਲੋਕਸਭਾ ਚੋਣ ਹੋਣ ਵਾਲਿਆਂ ਹਨ ਜਿਸਦੇ ਚੱਲਦੇ ਸਖਤੀ ਵਰਤੀ ਜਾ ਰਹੀ ਹੈ।

Leave a Reply

Your email address will not be published. Required fields are marked *