ਲੋਕ ਸਭਾ ਉਮੀਦਵਾਰਾਂ ਨੂੰ ਮੀਡੀਆ ਜ਼ਰੀਏ ਅਪਰਾਧਿਕ ਮਾਮਲਿਆਂ ਦੀ ਦੇਣੀ ਪਵੇਗੀ ਜਾਣਕਾਰੀ- ਚੋਣ ਕਮਿਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚੋਣ ਕਮਿਸ਼ਨ ਵੱਲੋਂ ਉਮੀਦਵਾਰਾ ਨੂੰ ਲੈਕੇ ਵੱਡਾ ਐਲਾਨ ਕੀਤਾ ਗਿਆ ਹੈ। ਦਸ ਦਈਏ ਕਿ ਪੰਜਾਬ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚੋਣ ਕਮਿਸ਼ਨ ਵੱਲੋਂ ਉਮੀਦਵਾਰਾ ਨੂੰ ਲੈਕੇ ਵੱਡਾ ਐਲਾਨ ਕੀਤਾ ਗਿਆ ਹੈ। ਦਸ ਦਈਏ ਕਿ ਪੰਜਾਬ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਇਲੈਕਟੋਨਿਕ ਜਾਂ ਪ੍ਰਿੰਟ ਮੀਡੀਆ ਜਰੀਏ ਜਨਤਕ ਕਰਨੀ ਹੋਵੇਗੀ।

Election Commission

ਇਸ ਸੰਬੰਧੀ ਇਸ਼ਤਿਹਾਰ ਦੇਣ ਪਵੇਗਾ। ਆਉ ਤੁਹਾਨੂੰ ਦੱਸਦੇ ਹਾਂ ਚੋਣ ਕਮਿਸ਼ਨ ਨੇ ਕਿ ਕੁਝ ਕਿਹਾ-

  • ਪੰਜਾਬ ਚੋਣ ਕਮਿਸ਼ਨ ਦਾ ਵੱਡਾ ਐਲਾਨ
  • ਲੋਕ ਸਭਾ ਉਮੀਦਵਾਰਾਂ ਨੂੰ ਅਪਰਾਧਿਕ ਮਾਮਲਿਆਂ ਦੀ ਦੇਣੀ ਪਵੇਗੀ ਜਾਣਕਾਰੀ’
  • ਇਲੈਕਟੋਨਿਕ ਜਾ ਪ੍ਰਿੰਟ ਮੀਡੀਆ ਜ਼ਰੀਏ ਕਰਨੀ ਹੋਵੇਗੀ ਜਨਤਕ
  • ਦੇਣਾ ਪਵੇਗਾ ਇਸਤਿਹਾਰ
  • ਪੰਜਾਬ ਚੋਣ ਕਮਿਸ਼ਨ ਨੇ ਦਿੱਤੀ ਪੰਜਾਬ ਬਾਰੇ ਜਾਣਕਾਰੀ
  • ਪੰਜਾਬ ‘ਚ ਕੁਲ ਉਮੀਦਵਾਰ 278- ਚੋਣ ਕਮਿਸ਼ਨ
  • 18 ਸਾਲਾਂ ਵੋਟਰਾਂ ਦੀ ਗਿਣਤੀਲੱਖ 62 ਹਜ਼ਰ
  • 19 ਸਾਲਾਂ ਵੋਟਰਾ ਦੀ ਗਿਣਤੀ 2 ਲੱਖ 32 ਹਜ਼ਾਰ 185
  • ਨਵੇਂ ਵੋਟਰਾਂ ਦੇ ਸਵਾਗਤਲਈ ਪੂਰੀ ਤਿਆਰੀ- ਚੋਣ ਕਮਿਸ਼ਨ
  • ਪੰਜਾਬ ‘ਚ 23 ਹਾਜ਼ਰਪੋਲਿੰਗ ਬੂਥ ਹੋਣਗੇ
  • 12002 ਵੈੱਬ ਕਾਸਟ ਕੀਤੇ ਜਾਣਗੇ- ਚੋਣ ਕਮਿਸ਼ਨ
  • 97 ਫੀਸਦੀ ਹਥਿਆਰ ਜਮਾ ਹੋ ਚੁੱਕੇ ਨੇ- ਚੋਣ ਕਮਿਸ਼ਨ
  • ‘12 ਲੱਖ 28 ਹਜ਼ਾਰ ਲੀਡਰਸ਼ਰਾਬ ਸੀਜ ਕੀਤੀ ਜਾਚੁੱਕੀ ਹੈ’
  • 30 ਕਰੋੜ 89 ਲੱਖ ਦੀ ਨਕਦੀ ਸੀਜ ਕੀਤੀ ਜਾ ਚੁੱਕੀਹੈ
  • ਫੜੇ ਗਏ ਪੂਰੇ ਸਮਾਨ ਦੀਕੀਮਤ 275 ਕਰੋੜ ਹੈ
  • ਫੜੇ ਗਏ ਸੋਨੇ ਤੇ ਚਾਂਦੀ ਦੀ ਕੀਮਤ 29.5 ਕਰੋੜ
  • 2 ਸ਼ਰਾਬ ਦੇ ਠੇਕਿਆ ਦੇਲਾਇਸੈਂਸ ਰੱਦ ਕੀਤੇ
  • 17 ਦੁਕਾਨਾਂ ਨੂੰ ਨੋਟਿਸ ਜਾਰੀਕੀਤਾ ਗਿਆ ਹੈ

Leave a Reply

Your email address will not be published. Required fields are marked *