ਜ਼ਿਮਨੀ ਚੋਣਾਂ ਲਈ ਪੰਜਾਬ ਕਾਂਗਰਸ ਨੇ ਤਿਆਰ ਕੀਤਾ ਪੈਨਲ, ਇਹ ਹੋਣਗੇ ਚਿਹਰੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਜਿਮਣੀ ਚੋਣਾਂ ਨੂੰ ਲੈਕੇ ਪੰਜਾਬ ਕਾਂਗਰਸ ਪਾਰਟੀ ਨੇ ਆਪਣੀ ਤਿਆਰੀ ਖਿੱਚ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਜਿਮਣੀ ਚੋਣਾਂ ਨੂੰ ਲੈਕੇ ਪੰਜਾਬ ਕਾਂਗਰਸ ਪਾਰਟੀ ਨੇ ਆਪਣੀ ਤਿਆਰੀ ਖਿੱਚ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਕਾਂਗਰਸ ਨੇ ਜ਼ਿਮਣੀ ਚੋਣਾਂ ਲਈ ਪੈਨਲ ਤਿਆਰ ਕਰ ਲਿਆ ਹੈ।

ਜਿਸਦੇ ਚੱਲਦੇ ਜਲਾਲਾਬਾਦ ਤੋਂ ਰਾਮ ਆਮਲਾ, ਦਾਖਾ ਤੋਂ ਸੰਦੀਪ ਸੰਧੂ, ਮੁਕੇਰੀਆਂ ਤੋਂ ਇੰਦੂ ਬਾਲਾ ਤੇ ਫਗਵਾੜਾ ਤੋਂ ਬਲਵਿੰਦਰ ਧਾਲੀਵਾਲ ਨੂੰ ਚੁਣਿਆ ਹੈ। ਦਸ ਦਈਏ ਕਿ ਤਿਆਰ ਕੀਤਾ ਗਿਆ ਇਹ ਪੈਨਲ ਉਮੀਦਵਾਰਾਂ ਦੇ ਨਾਂ ਤਿਆਰ ਕਰੇਗੀ। ਜਿਸ ਨੂੰ ਹਾਈਕਮਾਨ ਕੋਲ ਭੇਜੇ ਜਾਣਗੇ। ਜਿਸ ਤੇ ਸੋਨੀਆ ਗਾਂਧੀ ਉਮੀਦਵਾਰਾਂ ਤੇ ਆਪਣਾ ਆਖਿਰਲਾ ਫੈਸਲਾ ਲੈਣਗੇ।

 

Leave a Reply

Your email address will not be published. Required fields are marked *