ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕਈ ਮਸਲਿਆਂ ਦੇ ਹੱਲ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ | ਸੀਐੱਮ ਨੇ ਪੀਐੱਮ ਕੋਲ ਜਿੱਥੇ ਪਰਾਲੀ ਦੇ ਮਸਲੇ ‘ਤੇ ਹੱਲ ਲਈ ਮਦਦ ਮੰਗੀ ਤਾਂ ਉੱਥੇ ਹੀ ਪੀਐੱਮ ਕੋਲੋਂ 31 ਹਜਾਰ ਕਰੋੜ ਸੀਸੀਐੱਲ ਦਾ ਮੁੱਦਾ ਵੀ ਚੁੱਕਿਆ |
Watch Video
https://youtu.be/2ZAt2sTG1Sk
