ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਟੋਕੀਓ ਓਲੰਪਿਕ ਤਮਗਾ ਜੇਤੂ ਸੂਬੇ ਦੇ ਖਿਡਾਰੀਆਂ ਤੇ ਸੋਨ ਤਗਮਾ ਜੇਤੂ ਨੀਰਜ ਚੋਪੜਾ ਲਈ ਅੱਜ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਖੁਦ ਹੀ ਪਕਵਾਨ ਤਿਆਰ ਕਰਦੇ ਦਿਖਾਈ ਦਿੱਤੇ। ਮੁੱਖ ਮੰਤਰੀ ਵਲੋਂ ਇਹ ਦਾਵਤ ਸਿਸਵਾਂ ਫਾਰਮ ਉੱਤੇ ਦਿੱਤੀ ਜਾ ਰਹੀ ਹੈ।
CM @capt_amarinder is giving the final touches to his finger-licking delicacies, of which Punjab’s #Olympic medallists & @Neeraj_chopra1 will get a taste in a short while from now. pic.twitter.com/YMtSFDd4T5
— Raveen Thukral (@RT_MediaAdvPBCM) September 8, 2021
ਪੜੋ ਹੋਰ ਖਬਰਾਂ: ਪੰਜਾਬੀ ਨੌਜਵਾਨ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕਤਲ
ਇਥੇ ਦੱਸ ਦਈਏ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਸੋਸ਼ਲ ਮੀਡੀਆ ਪੇਜਾਂ ਉੱਤੇ ਵੀਡੀਓ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਖੁਦ ਮੁੱਖ ਮੰਤਰੀ ਪਕਵਾਨਾਂ ਨੂੰ ਤੁੜਕਾ ਲਾਉਂਦੇ ਦਿਖਾਈ ਦੇ ਰਹੇ ਹਨ।
So what’s cooking? Something special indeed!@capt_amarinder #olympicswinner
Watch this space for more. pic.twitter.com/cp0YIoDpbW
— Raveen Thukral (@RT_MediaAdvPBCM) September 8, 2021
ਪੜੋ ਹੋਰ ਖਬਰਾਂ: ਅਸਮ ‘ਚ 100 ਯਾਤਰੀਆਂ ਨਾਲ ਭਰੀਆਂ ਦੋ ਕਿਸ਼ਤੀਆਂ ਵਿਚਾਲੇ ਟੱਕਰ, ਕਈ ਲਾਪਤਾ
ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਪੰਜਾਬ ਵਿਚ ਟੋਕੀਓ ਓਲੰਪਿਕ ਦੇ ਜੇਤੂਆਂ ਦੇ ਸਨਮਾਨ ਵਿਚ ਆਯੋਜਿਤ ਇੱਕ ਸਮਾਰੋਹ ਵਿਚ ਵਾਅਦਾ ਕੀਤਾ ਸੀ ਕਿ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਪਕਾਇਆ ਖਾਣਾ ਖੁਆਉਣਗੇ।
On the menu for this memorable evening is – 1) Mutton Khara Pishori 2) Long Ellachi Chicken 3) Aloo Korma 4) Dal Masri 5) Murg Korma 6) Dugani Biryani 7) Zarda Rice (Sweet Dish). And the guests clearly seem to be liking what they see. @capt_amarinder pic.twitter.com/P5QEajsOAA
— Raveen Thukral (@RT_MediaAdvPBCM) September 8, 2021
ਪੜੋ ਹੋਰ ਖਬਰਾਂ: ਕਿਸਾਨ ਮੋਰਚੇ ਦਾ ਵੱਡਾ ਐਲਾਨ, 10 ਸਤੰਬਰ ਨੂੰ ਸੱਦੀ ਸਾਰੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗ

