ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਜਿਮਨੀ ਚੋਣਾਂ ਲਈ ਵੋਟਿੰਗ ਲਗਾਤਾਰ ਜਾਰੀ ਹੈ। ਚਾਰਾਂ ਸੀਟਾਂ ਤੇ ਵੋਟਰ ਵੱਧ ਚੜ੍ਹ ਕੇ ਵੋਟ ਪਾ ਰਹੇ ਹਨ। ਆਉ ਤੁਹਾਨੂੰ ਦਸਦੇ ਹਾਂ ਹੁਣ ਤੱਕ ਫਗਵਾੜਾ, ਦਾਖਾ, ਮੁਕੇਰੀਆਂ ਅਤੇ ਜਲਾਲਾਬਾਦ ਚ 12 ਵਜੇ ਤੱਕ ਕਿਹਨੀ ਫੀਸਦੀ ਵੋਟਿੰਗ ਹੋਈ ਹੈ।
https://www.facebook.com/LivingIndiaNewschannel/videos/943249196037128/
ਫਗਵਾੜਾ ’ਚ 12 ਵਜੇ ਤੱਕ ਹੋਈ 17.50 ਫੀਸਦ ਵੋਟਿੰਗ
ਮੁਕੇਰੀਆਂ ’ਚ 12 ਵਜੇ ਤੱਕ ਹੋਈ 23.50 ਫੀਸਦ ਵੋਟਿੰਗ
ਦਾਖਾ ’ਚ 12 ਵਜੇ ਤੱਕ ਹੋਈ 23.76 ਫੀਸਦ ਵੋਟਿੰਗ
ਜਲਾਲਾਬਾਦ ’ਚ 12 ਵਜੇ ਤੱਕ ਹੋਈ 29 ਫੀਸਦ ਵੋਟਿੰਗ
