ਪੰਜਾਬੀਓ ! ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਪੰਜਾਬ ਚ ਬਿਜਲੀ ਬੋਰਡ ਵੱਲੋਂ ਇਕ ਸੁਨਹਿਰਾ ਮੌਕਾ ਦਿੱਤਾ ਗਿਆ ਹੈ। ਦਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਪੰਜਾਬ ਚ ਬਿਜਲੀ ਬੋਰਡ ਵੱਲੋਂ ਇਕ ਸੁਨਹਿਰਾ ਮੌਕਾ ਦਿੱਤਾ ਗਿਆ ਹੈ। ਦਸ ਦਈਏ ਕਿ  PSPCL’ਚ ਵੱਖ ਵੱਖ ਅਹੁਦਿਆ ਚ ਭਰਤੀਆਂ ਨਿਕਲੀਆਂ ਹਨ।

PSPCL

ਦੱਸ ਦਈਏ ਕਿ ਹੇਠਲੀ ਸ਼੍ਰੇਣੀ ਕਲਰਕ ਲਈ 1000, ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਲਈ 500, ਜੂਨੀਅਰ ਇੰਜੀਨੀਅਰ ਸਿਵਲ ਲਈ 110, ਮਾਲ ਲੇਖਾਕਾਰ ਲਈ 54, ਇਲੈਕਟ੍ਰੀਸ਼੍ਰੀਅਨ ਗ੍ਰੇਡ 2 ਲਈ 45, ਮੰਡਲ ਸੁਪਰਡੰਟ ਲੇਖਾ ਲਈ 26, ਸਟੈਨੋਟਾਈਪਿਸਟ 50ਅੰਦਰੂਨੀ ਪੜਤਾਲਕਾਰ ਲਈ 09, ਲੇਖਾ ਅਫਸਰ ਲਈ 04 ਆਸਾਮਿਆਂ ਨਿਕਲੀਆਂ ਹਨ। ਇਸ ਫਾਰਮ ਨੂੰ ਭਰਨ ਦੀ ਆਖਿਰੀ ਮਿਤੀ 9 ਸਤੰਬਰ 2019 ਹੈ।

Leave a Reply

Your email address will not be published. Required fields are marked *