ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕੈਲੇਫੋਰਨੀਆ ਵਿੱਚ ਹੋਇਆ ਵਿਰੋਧ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਦੇ ਦੌਰਾਨ ਜਬਰਦਸਤ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਢੱਡਰੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਦੇ ਦੌਰਾਨ ਜਬਰਦਸਤ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜੇ ਵਿੱਚ ਅਪਣਾ ਤਿੰਨ ਦਿਨਾਂ ਦਾ ਦੀਵਾਨ ਕਰਨ ਵਾਲੇ ਸੀ ਪਰ ਦੀਵਾਨ ਦੇ ਪਹਿਲੇ ਹੀ ਦਿਨ ਦੀਵਾਨ ਨਹੀਂ ਲੱਗ ਸਕਿਆ।

ranjit singh dhadrian wale

 

ਜਿਕਰਯੋਗ ਹੈ ਕਿ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ ਇਸਦੇ ਬਾਵਜੁਦ ਵੀ ਸਿੱਖ ਜਥੇਬੰਦਿਆਂ ਨੇ ਢੱਡਰੀਆਂ ਵਾਲੇ ਦਾ ਵਿਰੋਧ ਕਰੀਆ। ਜਿਸ ਕਾਰਣ ਇਸ ਦੀਵਾਨ ਨੂੰ ਰੱਦ ਕਰ ਦਿੱਤਾ ਗਿਆ।

ranjit singh dhadrian wale

ਸੂਤਰਾਂ ਤੋ ਪਤਾ ਲਗਿਆ ਹੈ ਕਿ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਅਪਣੇ ਵਿਚਾਰਾਂ ਚ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਬੋਲਦਾਂ ਜਿਸ ਕਾਰਣ ਉਹਨਾਂ ਨੇ ਇਸਦਾ ਵਿਰੋਧ ਕੀਤਾ। ਆਉਣ ਵਾਲੇ ਦੋ ਦਿਨ ਵੀ ਉਹ ਇਸੇ ਤਰਾਂ ਹੀ ਵਿਰੋਧ ਕਰਣਗੇ।

Leave a Reply

Your email address will not be published. Required fields are marked *