ਜੋਧਪੁਰ ਦੀ ਜਨਤਾ ਨੇ ਭਗਵੰਤ ਮਾਨ ਨੂੰ ਕਰਾਇਆ ਚੁੱਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ ਵਿਰੋਧ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਜੋਧਪੁਰ ਦੀ ਜਨਤਾ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ ਵਿਰੋਧ ਹੋਇਆ।

 Bhagwant Mann  Bhagwant Mann

ਦੱਸਿਆ ਜਾ ਰਿਹਾ ਹੈ ਕਿ ਪਿੰਡ ਜੋਧਪੁਰ ਦੀ ਜਨਤਾ ਨੇ ਭਗਵੰਤ ਮਾਨ ਨੂੰ ਨਹੀਂ ਬੋਲਨ ਦਿੱਤਾ ਤੇ ਨਾਲ ਹੀ ਉਹਨਾਂ ਦਾ ਜਮਕੇ ਵਿਰੋਧ ਕੀਤਾ। ਉੱਥੇ ਹੀ ਵਿਰੋਧ ਕਰ ਰਹੇ ਪਿੰਡਵਾਸੀ ਵਿਕਾਸ ਲਈ ਫੰਡ ਨਾ ਮਿਲਣ ਤੋਂ ਨਾਰਾਜ ਚੱਲ ਰਹੇ ਸੀ।

Leave a Reply

Your email address will not be published. Required fields are marked *