ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਆਉਣਗੇ ਦੋ ਦਿਨੀ ਭਾਰਤ ਦੌਰੇ ’ਤੇ, ਇਹ ਕੁਝ ਰਹੇਗਾ ਖਾਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਦੋ ਦਿਨੀ ਭਾਰਤ ਦੌਰੇ ਤੇ ਆਉਣਗੇ। ਇਸ ਦੌਰਾਨ ਪ੍ਰਿੰਸ ਚਾਰਲਸ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਵੀ ਗੱਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਦੋ ਦਿਨੀ ਭਾਰਤ ਦੌਰੇ ਤੇ ਆਉਣਗੇ। ਇਸ ਦੌਰਾਨ ਪ੍ਰਿੰਸ ਚਾਰਲਸ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਵੀ ਗੱਲ ਕਰਨਗੇ।

prince charles

ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਭਾਰਤ-ਬ੍ਰਿਟੇਨ ਦੇ ਦੋ ਦੇਸ਼ਾਂ ਦੇ ਸੰਬੰਧਾਂ ’ਚ ਮਜਬੂਤੀ ਤੇ ਵਾਤਾਵਰਨ ਤਬਦੀਲੀ ਵਰਗੀਆਂ ਚੁਣੌਤੀਆਂ ਅਤੇ ਬਾਜਾਰ ਨਾਲ ਜੁੜੇ ਮਾਮਲਿਆਂ ਤੇ ਚਰਚਾ ਕੀਤੀ ਜਾਵੇਗੀ।

prince charles

ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਿੰਸ ਚਾਰਲਸ ਵੀਰਵਾਰ ਨੂੰ ਆਪਣਾ 71ਵਾਂ ਜਨਮਦਿਨ ਮਨਾਉਣਗੇ। ਉਹਨਾਂ ਦੀ ਇਹ ਯਾਤਰਾ 10ਵੀਂ ਅਧਾਰਿਕ ਯਾਤਰਾ ਹੋਵੇਗੀ।  ਇਸ ਦੌਰਾਨ ਪ੍ਰਿੰਸ ਚਾਰਲਸ ਬੰਗਲਾ ਸਾਹਿਬ ਵੀ ਨਤਮਸਤਕ ਹੋਣਗੇ।

Leave a Reply

Your email address will not be published. Required fields are marked *