ਰਾਸ਼ਟਰਪਤੀ ਕੋਵਿੰਦ ਪ੍ਰਯਾਗਰਾਜ ਦੌਰੇ ‘ਤੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਪਣੇ ਪਰਿਵਾਰ ਨਾਲ ਪ੍ਰਯਾਗਰਾਜ ਦੌਰੇ ‘ਤੇ ਆ ਰਹੇ ਹਨ। ਉਹ ਹਵਾਈ ਫੌਜ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਬਮਰੌਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਪਣੇ ਪਰਿਵਾਰ ਨਾਲ ਪ੍ਰਯਾਗਰਾਜ ਦੌਰੇ ‘ਤੇ ਆ ਰਹੇ ਹਨ। ਉਹ ਹਵਾਈ ਫੌਜ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਬਮਰੌਲੀ ਏਅਰਪੋਰਟ ‘ਤੇ ਪਹੁੰਚਣਗੇ ।

RAMNATH KOVIND

 ਰਾਸ਼ਟਰਪਤੀ ਕੋਵਿੰਦ ਪ੍ਰਯਾਗਰਾਜ ਦੌਰੇ ‘ਤੇ

ਇਸ ਦੌਰਾਨ ਉਨ੍ਹਾਂ ਨਾਲ 80 ਗੱਡੀਆਂ ਦਾ ਕਾਫਿਲਾ ਨਾਲ ਚੱਲੇਗਾ। ਉਨ੍ਹਾਂ ਦੇ ਸ਼ਿਰਕਤ ਕਰਨ ਨੂੰ ਲੈ ਕੇ ਕੁੰਭ ਮੇਲੇ ਦੀ ਤਿਆਰੀ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਉਹ ਅੱਜ ਗਾਂਧੀ ਦੇ ਵਿਚਾਰਾਂ ‘ਤੇ ਆਯੋਜਿਤ ਗੋਸ਼ਠੀ ਦਾ ਉਦਘਾਟਨ ਕਰਨਗੇ ।

Leave a Reply

Your email address will not be published. Required fields are marked *