Online Desk/ Living India News: ਅੰਮ੍ਰਿਤਸਰ ‘ਚ ਪਾਵਰਕਾਮ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ..ਅੱਜ ਤੱਕ ਤੁਸੀਂ ਹਜ਼ਾਰਾਂ ‘ਚ ਬਿਜਲੀ ਦੇ ਬਿੱਲ ਆਏ ਹੋਏ ਸੁਣੇ ਹੋਣੇ..ਪਰ ਹੁਣ ਲੱਖਾਂ ਨਹੀਂ ਬਲਕਿ ਕਰੋੜਾਂ ‘ਚ ਬਿੱਲ ਆਇਆ ਐ | ਦਰਸਅਲ ਅੰਮ੍ਰਿਤਸਰ ਦੇ ਕੋਟ ਖਾਲਸਾ ‘ਚ ਰਹਿਣ ਵਾਲੇ ਰਵਿ ਕੁਮਾਰ ਦੇ ਨਾਂ ਇੱਕ ਕਰੋੜ ਦਾ ਬਿੱਲ ਆਇਆ | ਜਿਸਨੂੰ ਵੇਖ ਸਾਰੇ ਪਰਿਵਾਰ ਦੇ ਹੋਸ਼ ਉੱਡ ਗਏ ਨੇ | ਜਦਕਿ ਪਰਿਵਾਰ ਦਾ ਕਹਿਣਾ ਐ..ਕਿ ਉਹ ਅਜਿਹਾ ਕੁਝ ਵੀ ਨਹੀਂ ਵਰਤਦੇ ਜੋ ਇਹਨਾਂ ਬਿੱਲ ਆ ਸਕੇ..ਬਿੱਲ ਦੀ ਰਕਮ 90 ਲੱਖ ਅੇ.ਜੋ ਸਮੇਂ ‘ਤੇ ਨਾ ਭਰਣ ‘ਤੇ 1 ਕਰੋੜ ਹੋ ਜਾਵੇਗੀ |
https://www.facebook.com/LivingIndiaNewschannel/videos/425888228282828/
