ਪੰਜਾਬ ‘ਚ ED ਦੀ ਰੇਡ ‘ਤੇ ਸਿਆਸਤ ਗਰਮਾਈ, ਰਾਜਪਾਲ ਨੂੰ ਮਿਲਣਗੇ ਰਾਘਵ ਚੱਢਾ

ਚੰਡੀਗੜ੍ਹ- ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਵਿਚ ਕਥਿਤ ਰੂਪ ਵਿਚ ਹੋ ਰਹੇ ਰੇਤ ਖਨਨ ਦੇ ਮੁੱਕੇ ਉੱਤੇ ਪੰਜਾਬ ਦੇ…

ਚੰਡੀਗੜ੍ਹ- ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਵਿਚ ਕਥਿਤ ਰੂਪ ਵਿਚ ਹੋ ਰਹੇ ਰੇਤ ਖਨਨ ਦੇ ਮੁੱਕੇ ਉੱਤੇ ਪੰਜਾਬ ਦੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮਿਲਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਈਡੀ ਦੀ ਛਾਪੇਮਾਰੀ ਦੇ ਸਾਰੇ ਤੱਥ ਸਾਹਮਣੇ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਲਕ ਰਾਘਵ ਚੱਢਾ ਦੀ ਪੰਜਾਬ ਰਾਜਪਾਲ ਨਾਲ ਦੁਪਹਿਰੇ 12:30 ਵਜੇ ਮੁਲਾਕਾਤ ਹੋ ਸਕਦੀ ਹੈ।

Leave a Reply

Your email address will not be published. Required fields are marked *