550ਵੇਂ ਪ੍ਰਕਾਸ਼ ਦਿਹਾੜੇ ਮੌਕੇ ਹੋਏ ਸਮਾਗਮਾਂ ’ਚ ਜਾਰੀ ਰਹੀ ਸਿਆਸਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਵਿਦੇਸ਼ ਚ ਰਹਿ ਰਹੀ ਨਾਨਕ ਨਾਮ ਲੇਵਾ ਸੰਗਤ ਬਾਬਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਵਿਦੇਸ਼ ਚ ਰਹਿ ਰਹੀ ਨਾਨਕ ਨਾਮ ਲੇਵਾ ਸੰਗਤ ਬਾਬਾ ਨਾਨਕ ਦੇ ਰੰਗ ’ਚ ਰੰਗੀ ਦਿਖੀ ਹੋਈ। ਪਰ ਇਸ ਦੌਰਾਨ ਸਿਆਸਤ ਵੀ ਆਪਣੇ ਜੋਰ ਤੇ ਹੋ ਰਹੀ ਸੀ।

smagam smagam

ਦਸ ਦਈਏ ਕਿ ਪ੍ਰਕਾਸ਼ ਦਿਹਾੜੇ ਮੌਕੇ ਦੋ ਸਟੇਜਾਂ ਲੱਗੀਆਂ ਸੀ ਇਕ ਸੀ ਪੰਜਾਬ ਸਰਕਾਰ ਦੀ ਸਮਾਗਮਾਂ ਦੀ ਸਟੇਜ ਤੇ ਦੂਜੀ SGPC ਦੀ ਸਟੇਜ ਲੱਗੀ। ਜਿਸ ਕਾਰਨ ਸਮਾਗਮ ਦੌਰਾਨ ਸਿਆਸਤ ਜਾਰੀ ਰਹੀ।

smagam

ਪੰਜਾਬ ਸਰਕਾਰ ਤੇ SGPC ਦੋਵੇਂ ਹੀ ਇਕ ਦੂਜੇ ਦੀਆਂ ਸਟੇਜਾਂ ਤੇ ਨਹੀਂ ਗਏ। ਦੂਜੇ ਪਾਸੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਇਮਰਾਨ ਖਾਨ ਦਾ ਕਰਤਾਰਪੁਰ ਲਾਂਘਾ ਖੋਲਣ ਦੇ ਧੰਨਵਾਦ ਕੀਤਾ। ਨਾਲ ਹੀ ਉਹਨਾਂ ਨੇ ਹੋਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ।

 

 

Leave a Reply

Your email address will not be published. Required fields are marked *