ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜੀਰਕਪੁਰ ’ਚ ਗੈਂਗਸਟਰ ਅੰਕਿਤ ਭਾਦੂ ਦਾ ਐਨਕਾਊਂਟਰ ਹੋਇਆ | ਜਿਸਤੋਂ ਬਾਅਦ ਆਈ.ਜੀ ਕੁੰਵਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਮੋਸਟ ਵਾਂਟੇਡ ਦੀ ਸੂਚੀ ’ਚ ਭਾਦੂ 8ਵੇਂ ਨੰਬਰ ਸੀ | ਅਤੇ ਆਈ.ਜੀ ਨੇ ਇਸ ਮਸਲੇ ਤੇ ਕੀ ਕੁਝ ਕਿਹਾ | ਇਸਨੂੰ ਲੈਕੇ ਆਈ.ਜੀ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਸੁਮਿਤ ਜੋਸ਼ੀ ਨੇ |
ਪੰਜਾਬ ਚ ਖੌਫ ਦਾ ਦੂਜਾ ਨਾਂਅ ਅੰਕਿਤ ਭਾਦੂ ਹੈ | ਹੁਣ ਇਸ ਦੁਨੀਆ ਨੂੰ ਉਹ ਅਲਵਿਦਾ ਕਹਿ ਚੁੱਕਿਆ ਹੈ | ਪੁਲਿਸ ਦੀ ਸਪੈਸ਼ਲ ਟੀਮ ਨੇ ਅੰਕਿਤ ਭਾਦੂ ਨੂੰ ਐਨਕਾਉਂਟਰ ਦੌਰਾਣ ਮਾਰ ਗਿਰਾਉਣ ਚ ਸਫਲਤਾ ਹਾਸਲ ਕੀਤੀ ਹੈ | ਭਾਦੂ ਤੇ 1 ਲੱਖ ਰੁਪਏ ਦਾ ਇਨਾਮ ਸੀ |
Watch Video
https://youtu.be/S26rxuGtg8w
