ਪਟਿਆਲਾ ’ਚ ਅਧਿਆਪਕ ਸੰਘਰਸ਼ ਕਮੇਟੀ ਦਾ ਧਰਨਾ, ਅਧਿਆਪਕਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਚ ਅਧਿਆਪਕਾਂ ਤੇ ਸਿਹਤ ਵਰਕਰਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤੈ | ਅਧਿਆਪਕ ਪੱਕੇ ਕਰਨ ਤੇ ਪੂਰੀ ਤਨਖਾਹ ਦੀ ਮੰਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਚ ਅਧਿਆਪਕਾਂ ਤੇ ਸਿਹਤ ਵਰਕਰਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤੈ | ਅਧਿਆਪਕ ਪੱਕੇ ਕਰਨ ਤੇ ਪੂਰੀ ਤਨਖਾਹ ਦੀ ਮੰਗ ਕਰ ਰਹੇ ਨੇ ਜਦਕਿ ਸਿਹਤ ਵਰਕਰ ਸਰਕਾਰ ਤੋਂ ਰੁਜ਼ਗਾਰ ਮੰਗ ਰਹੇ ਨੇ | ਦੋਵਾਂ ਧਿਰਾਂ ਨੇ ਸਰਕਾਰ ਖਿਲਾਫ ਮੁਜਾਹਰੇ ਕੀਤੇ |

Watch Video

https://youtu.be/yQTxZiLCh54

Leave a Reply

Your email address will not be published. Required fields are marked *