ਪੁਲਸ ਨਾਲ ਬਦਸਲੂਕੀ ਕਰਨ ਵਾਲੇ ਗ੍ਰਿਫਤਾਰ, 57 ਲੋਕਾਂ ਨੇ ਕੀਤੀ ਸੀ ਪੁਲਸ ਮੁਲਾਜ਼ਮ ਨੂੰ ਬਦਸਲੂਕੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਚਕੂਲਾ ਦੇ ਸੈਕਟਰ 7 ਚ ਪੁਲਿਸ ਨਾਲ ਬਦਸਲੂਕੀ ਦੇ ਮਾਮਲੇ ਚ ਪੁਲਿਸ ਨੇ ਮੁਲਜ਼ਮ ਨੌਜਵਾਨ ਸਣੇ ਦੋਹਾਂ ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਚਕੂਲਾ ਦੇ ਸੈਕਟਰ 7 ਚ ਪੁਲਿਸ ਨਾਲ ਬਦਸਲੂਕੀ ਦੇ ਮਾਮਲੇ ਚ ਪੁਲਿਸ ਨੇ ਮੁਲਜ਼ਮ ਨੌਜਵਾਨ ਸਣੇ ਦੋਹਾਂ ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ | ਬੀਤੇ ਦਿਨੀਂ ਚੈਕਿੰਗ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਨੇ ਪੁਲਿਸ ਨਾਲ ਬਦਸਲੂਕੀ ਕੀਤੀ ਸੀ |

panchkula arrest

 57 ਲੋਕਾਂ ਨੇ ਕੀਤੀ ਸੀ ਪੁਲਸ ਮੁਲਾਜ਼ਮ ਨੂੰ ਬਦਸਲੂਕੀ

ਪੁਲਿਸ ਦੇ ਅਧਿਕਾਰੀ ਮੁਤਾਬਿਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਾਈਕ ਸਵਾਰ ਨੂੰ ਪੁਲਸ ਨੇ ਰੋਕਿਆ ਸੀ | ਬਾਈਕ ਤੇ 2 ਮਹਿਲਾਵਾਂ ਵੀ ਸਵਾਰ ਸਨ | ਇਸ ਦੌਰਾਨ ਇਨ੍ਹਾਂ ਨੇ ਪੁਲਿਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਸੀ | ਇਸ ਦੌਰਾਨ ਇਨ੍ਹਾ ਵੱਲੋਂ ਪੁਲਿਸ ਦੀ ਵਰਦੀ ਨੂੰ ਵੀ ਹੱਥ ਪਾਇਆ ਗਿਆ | ਤੇ ਪੁਲਿਸ ਦੀ ਨਾਂਅ ਵਾਲੀ ਪਟੇਲ ਵੀ ਤੋੜ ਦਿੱਤੀ |

Leave a Reply

Your email address will not be published. Required fields are marked *