ਤਰਨਤਾਰਨ ’ਚ ਇਸ ਵੱਡੀ ਵਜ੍ਰਾ ਨੂੰ ਲੈਕੇ ਪਿੰਡਵਾਸੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ’ਚ ਪਿੰਡਵਾਸੀਆਂ ਤੇ ਪੁਲਿਸ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟੋਲ ਪਲਾਜ਼ਾ ਨੂੰ ਲੈਕੇ ਵਿਵਾਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ’ਚ ਪਿੰਡਵਾਸੀਆਂ ਤੇ ਪੁਲਿਸ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟੋਲ ਪਲਾਜ਼ਾ ਨੂੰ ਲੈਕੇ ਵਿਵਾਦ ਚਲ ਰਿਹਾ ਸੀ। ਜਿਸ ਤੇ ਪਿੰਡਵਾਸੀਆਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਕੀਮਤ ਤੇ ਪਲਾਜ਼ਾ ਨੂੰ ਲੱਗਣ ਨਹੀਂ ਦੇਣਗੇ।

Protest  Protest

ਨਾਲ ਹੀ ਪਿੰਡਵਾਸੀਆਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਟੋਲ ਪਲਾਜ਼ਾ ਲੱਗ ਗਿਆ ਤਾਂ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤਾਂ ਤੇ ਇਸ ਦਾ ਕਾਫੀ ਬੋਝ ਪਵੇਗਾ। ਜਿਸ ਕਾਰਨ ਪਿੰਡਵਾਸੀ ਇਸਦਾ ਵਿਰੋਧ ਕਰ ਰਹੇ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਰੋਧ ਨੂੰ ਰੋਕਣ ਦੇ ਲਈ ਪਿੰਡਵਾਸੀਆਂ ਤੇ ਲਾਠੀਚਾਰਜ ਕਰ ਦਿੱਤੀ। ਨਾਲ ਹੀ ਪੁਲਿਸ ਅਤੇ ਪਿੰਡਵਾਸੀਆਂ ਦੇ ਵਿਚਾਲੇ ਝੜਪ ਵੀ ਹੋਈ।

Leave a Reply

Your email address will not be published. Required fields are marked *