ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਰਿੰਡਾ ਸ਼ਹਿਰ ਦੇ ਨਜਦੀਕ ਪਿੰਡ ਮਡੋਲੀ ਖੁਰਦ ਵਿੱਚ ਜਦੋਂ ਇੱਕ ਪਰਿਵਾਰ ਦੇ ਘਰ ਮੋਰਿੰਡਾ ਸਿਟੀ ਪੁਲਿਸ ਦੇ ਮੁਲਾਜ਼ਮ ਆਰੋਪੀ ਦੀ ਤਲਾਸ਼ ਵਿੱਚ ਗਏ ਤਾਂ ਉਸ ਪਰਿਵਾਰ ਦੀ ਇੱਕ ਔਰਤ ਕੁਲਵੰਤ ਕੌਰ ਦੀ ਮੌਕੇ ਉੱਤੇ ਮੌਤ ਹੋ ਗਈ |
50 ਸਾਲਾਂ ਔਰਤ ਕੁਲਵੰਤ ਕੌਰ ਦੀ ਮੌਕੇ ‘ਤੇ ਮੌਤ ਹੋ ਜਾਣ ਬਾਅਦ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਮੋਰਿੰਡਾ ਸਿਟੀ ਪੁਲਿਸ ਮੁਲਾਜਮਾਂ ਦੀ ਧੱਕਾ – ਮੁੱਕੀ ਦੇ ਕਾਰਨ ਔਰਤ ਦੀ ਮੌਤ ਹੋਈ ਹੈ , ਉੱਧਰ ਡੀ.ਐਸ.ਪੀ ਸੁਖਜੀਤ ਸਿੰਘ ਵਿਰਕ ਨੇ ਮੌਕੇ ਉੱਤੇ ਜਾਕੇ ਪੀੜਿਤਾ ਦੇ ਬਿਆਨ ਦਰਜ ਕਰ ਜਾਂਚ ਕਰਣ ਦਾ ਭਰੋਸਾ ਦਿੱਤਾ ਹੈ ।
Watch Video
https://youtu.be/EanOEK6rmaU
