ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਾਜਿਲਕਾ ਦੇ ਪਿੰਡ ਚ ਪਾਣੀ ਦੂਸ਼ਿਤ ਹੋਣ ਕਾਰਨ ਮੱਛੀਆਂ ਮਰ ਰਹੀਆਂ ਨੇ ਇਸ ਤੋਂ ਇਲਾਵਾਲੋਕ ਵੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਨੇ | ਸਥਾਨਕਵਾਸੀਆਂ ਦਾ ਇਲਜ਼ਾਮ ਏ ਕਿ ਬਿੰਨ੍ਹਾਂਟਰੀਟ ਕੀਤਾ ਪਾਣੀ ਸਾਫ ਪਾਣੀ ਚ ਮਿਲ ਜਾਣ ਕਾਰਨ ਸਾਰਾ ਪਾਣੀ ਦੂਸ਼ਿਤ ਹੋ ਚੁੱਕਾਏ | ਮਾਮਲੇ ਤੇ ਸਥਾਨਕ ਡੀਸੀ ਦਾ ਕਹਿਣਾ ਏ ਕਿ ਮਸਲੇ ਦਾ ਹੱਲ ਜਲਦ ਕੀਤਾ ਜਾਵੇਗਾ |
Watch Video
