ਮਨ ਕੀ ਬਾਤ ‘ਚ ਮੋਦੀ ਨੇ ਇਸ਼ਾਰਿਆ ‘ਚ ਜਤਾਇਆ ਫਿਰ ਤੋਂ ਸੱਤਾ ‘ਚ ਵਾਪਿਸ ਆਉਣ ਦਾ ਭਰੋਸਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਨਮਨ ਕੀਤਾ। ਪੀਐੱਮ ਮੋਦੀ ਨੇ ਇਹ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਨਮਨ ਕੀਤਾ। ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ 10 ਦਿਨ ਪਹਿਲਾ ਅਸੀ ਦੇਸ਼ ਦੇ ਸਪੂਤਾਂ ਨੂੰ ਖੋਹਿਆ ਹੈ ਇਸਨੂੰ ਦੇਸ਼ ਦੇ ਲੋਕਾਂ ਲਈ ਸ਼ਹਾਦਤ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਹਮਲਾਵਾਰਾਂ ਨੂੰ ਉਹਨਾਂ ਦੀ ਭਾਸ਼ਾ ਚ ਹੀ ਜਵਾਬ ਦਿੱਤਾ ਜਾਵੇਗਾ।

https://www.facebook.com/LivingIndiaNewschannel/videos/299107320783474/

ਸ਼ਹੀਦ ਹੋਣ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਉਹਨਾਂ ਦੀ ਸੰਵੇਦਨਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵਾਰ ਮੈਮੋਰਿਅਲ ਦਾ ਇੰਤਜਾਰ ਹੁਣ ਖਤਮ ਹੋ ਜਾਵੇਗਾ। ਇਸਤੋਂ ਇਲਾਵਾ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰੀਖਿਆਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀ। ਨਾਲ ਹੀ ਲੋਕ ਸਭਾ ਚੋਣਾਂ ਨੂੰ ਸੱਭ ਤੋਂ ਵੱਡਾ ਉਤਸਵ ਕਿਹਾ ਜਿਸ ਲਈ ਅਗਲੇ ਦੋ ਮਹੀਨੇ ਵਿੱਚ ਰੁੱਝੇ ਰਹਿਣ ਦੀ ਵੀ ਗੱਲ ਆਖੀ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਕੀਤਾ ਨਮਨ
10 ਦਿਨ ਪਹਿਲਾ ਅਸੀ ਦੇਸ਼ ਦੇ ਸਪੂਤਾਂ ਨੂੰ ਖੋਹਿਆ- ਮੋਦੀ
ਇਹ ਸ਼ਹਾਦਤ ਦੇਸ਼ ਦੇ ਲੋਕਾਂ ਲਈ ਹੋਵੇਗੀ ਪ੍ਰੇਰਣਾ- ਮੋਦੀ
ਹਮਲਾਵਰਾਂ ਨੂੰ ਉਨ੍ਹਾਂ ਦੀ ਭਾਸ਼ਾ ‘ਚ ਦਿੱਤਾ ਜਵਾਬ- ਮੋਦੀ
ਸ਼ਹੀਦਾਂ ਦੇ ਪਰਿਵਾਰ ਨਾਲ ਸੰਵੇਦਨਾ- ਮੋਦੀ
ਵਾਰ ਮੇਮੋਰਿਅਲ ਦਾ ਇੰਤਜਾਰ ਹੁਣ ਹੇਵੋਗਾ ਖਤਮ- ਮੋਦੀ
25 ਫਰਵਰੀ ਨੂੰ ਜਵਾਨਾਂ ਨੂੰ ਸਮਰਪਿਤ ਕਰਾਂਗੇ ਵਾਰ ਮੇਮੋਰਿਅਲ – ਮੋਦੀ
ਬਿਰਸਾ ਮੁੰਡਾ ਅਤੇ ਜਮਸ਼ੇਦਜੀ ਟਾਟਾ ਨੂੰ ਦਿੱਤੀ ਸ਼ਰਧਾਂਜਲੀ
ਅੱਜ ਅਸੀ ਇਕ ਨਿਉ ਇੰਡੀਆ ਵੱਲ ਜਾ ਰਹੇ ਹਾਂ- ਮੋਦੀ
ਇਸ ਵਾਰ 12 ਕਿਸਾਨਾਂ ਨੂੰ ਮਿਲਿਆ ਪਦਮ ਪੁਰਸਕਾਰ- ਮੋਦੀ
ਸਕੂਲਾਂ ‘ਚ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ- ਮੋਦੀ
ਵਿਦਿਆਰਥੀਆਂ ਨੂੰ ਪ੍ਰਧਾਨਮੰਤਰੀ ਨੇ ਦਿੱਤੀ ਸ਼ੁੱਭਕਾਮਨਾਵਾਂ- ਮੋਦੀ
ਚੋਣ ਲੇਕਸਭਾ ਦਾ ਸੱਭ ਤੋਂ ਵੱਡਾ ਉਤਸਵ- ਮੋਦੀ
ਆਉਣ ਵਾਲੇ ਦੋ ਮਹਿਨੇ ਅਸੀ ਚੋਣਾਂ ‘ਚ ਰੁੱਝੇ ਰਹਾਂਗੇ- ਮੋਦੀ

Leave a Reply

Your email address will not be published. Required fields are marked *