ਮਿਆਂਮਾਰ ਵਿਚ ਫੌਜੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 12 ਲੋਕਾਂ ਦੀ ਮੌਤ

ਨੇਪੀ਼ਡਾਓ (ਭਾਸ਼ਾ) ਮਿਆਂਮਾਰ (Miyanmar) ਵਿਚ ਵੀਰਵਾਰ ਸਵੇਰੇ ਇਕ ਫੌਜੀ ਜਹਾਜ਼ (Military aircraft) ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਣ ਤਕਰੀਬਨ 12 ਲੋਕਾਂ (12 Death) ਦੀ…

ਨੇਪੀ਼ਡਾਓ (ਭਾਸ਼ਾ) ਮਿਆਂਮਾਰ (Miyanmar) ਵਿਚ ਵੀਰਵਾਰ ਸਵੇਰੇ ਇਕ ਫੌਜੀ ਜਹਾਜ਼ (Military aircraft) ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਣ ਤਕਰੀਬਨ 12 ਲੋਕਾਂ (12 Death) ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ 16 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਮਾਂਡਲੇ (Mandle) ਸ਼ਹਿਰ ਦੇ ਨੇੜੇ ਇਕ ਪਹਾੜੀ ਇਲਾਕੇ ਵਿਚ ਦੁਰਘਟਨਾ ਦਾ ਸ਼ਿਕਾਰ ਹੋਇਆ। ਸ਼ਹਿਰ ਦੇ ਦਮਕਲ ਵਿਭਾਗ (Fire Brigade Department) ਨੇ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ। 

Military plane crashes near Myanmar's Mandalay, killing 12 - Times of India

ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿਚ ਇਕ ਬਿਜਲੀ ਅਤੇ ਇਸਪਾਤ ਪਲਾਂਟ ਵਿਚਕਾਰ 16 ਸੀਟਾਂ ਵਾਲਾ ਜਹਾਜ਼ ਕਰੈਸ਼ (Plane Crash) ਹੋਇਆ।ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਵਿਚ ਜ਼ਮੀਨ ‘ਤੇ 8 ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਵਿਚ ਕਈ ਸੀਨੀਅਰ ਮਿਲਟਰੀ ਅਧਿਕਾਰੀਆਂ ਦੀ ਮੌਤ ਹੋਈ ਹੈ ਜੋ ਹਾਦਸੇ ਵੇਲੇ ਜਹਾਜ਼ ਵਿਚ ਸਵਾਰ ਸਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

<img decoding="async" src="https://st1.latestly.com/wp-content/uploads/2021/06/plane-380×214.jpg" alt="Military Plane Crashes in Myanmar; Rescue Operation Underway |

Leave a Reply

Your email address will not be published. Required fields are marked *