ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਦਾ ਫਤਿਹਵੀਰ ਸਿੰਘ ਸਰਕਾਰ ਤੇ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੇ ਕਾਰਨ ਇਸ ਦੁਨਿਆ ਨੂੰ ਛੰੱਡ ਦੇ ਚਲਾ ਗਿਆ।
ਜਿਸ ਕਾਰਨ ਲੋਕਾਂ ਨੂੰ ਉਸਦੀ ਮੌਤ ਦੇ ਕਾਰਨ ਲੋਕਾਂ ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਦਸ ਦਈਏ ਕਿ ਰੋਸ ਵੱਜੋ ਲੋਕਾਂ ਨੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਨਾਲ ਹੀ ਲੋਕਾਂ ਨੇ ਭਲਕੇ ਸੰਗਰੂਰ ਤੇ ਬਰਨਾਲਾ ਸ਼ਹਿਰ ਦੇ ਬੰਦ ਦਾ ਐਲਾਨ ਕੀਤਾ ਹੈ। ਜਿਸ ਕਾਰਨ ਰੋਸ ਵੱਜੋਂ ਭਲਕੇ ਬਰਨਾਲਾ ਤੇ ਸੰਗਰੂਰ ਸ਼ਹਿਬ ਬੰਦ ਰਹਿਣਗੇ।


