ਇਸ ਪਿੰਡ ਦੇ ਲੋਕਾਂ ਨੇ ਧਰਮ ਦੇ ਨਾਂ ਤੇ ਲੜ੍ਹਨ ਦੀ ਥਾਂ ਤੇ ਕੀਤਾ ਕੁਝ ਅਜਿਹਾ ਕਿ….!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਵਿਚ ਇਕ ਪਾਸੇ ਜਿੱਥੇ ਲੋਕਾਂ ਵਿਚ ਧਰਮ ਤੇ ਜਾਤ-ਪਾਤ ਨੂੰ ਲੈਕੇ ਅਕਸਰ ਵਿਵਾਦ ਦੇਖਣ ਨੂੰ ਮਿਲਦਾ ਹੈ।   ਉਥੇ ਹੀ ਬਰਨਾਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਵਿਚ ਇਕ ਪਾਸੇ ਜਿੱਥੇ ਲੋਕਾਂ ਵਿਚ ਧਰਮ ਤੇ ਜਾਤ-ਪਾਤ ਨੂੰ ਲੈਕੇ ਅਕਸਰ ਵਿਵਾਦ ਦੇਖਣ ਨੂੰ ਮਿਲਦਾ ਹੈ।

Mosque  ਉਥੇ ਹੀ ਬਰਨਾਲਾ ਦੇ ਪਿੰਡ ਮੂੰਮ ਦੇ ਲੋਕਾਂ ਨੇ ਜਾਤ-ਪਾਤ ਤੇ ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਇਕ ਮਿਸਾਲ ਪੈਦਾ ਕੀਤੀ ਹੈ।

Mosque

ਦਸ ਦਈਏ ਕਿ ਪਿੰਡ ਮੂੰਮ ‘ਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਪਿੰਡ ‘ਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਮਸਜਿਦ ਦਾ ਨਿਰਮਾਣ ਕੀਤਾ।

Mosque

ਦੱਸਿਆ ਜਾ ਰਿਹਾ ਹੈ ਕਿ ਇਸ ਸ਼ਲਾਘਾਯੋਗ ਕਾਰਜ ਨੂੰ ਕਰਨ ਲਈ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮਸਜਿਦ ਬਣਾਉਣ ਲਈ ਜਮੀਨ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ ਪਿੰਡ ਦੇ ਲੋਕਾਂ ਦੀ ਇਸ ਏਕਤਾ ਦੀ ਪੂਰੀ ਦੁਨਿਆ ‘ਚ ਸ਼ਲਾਘਾਂ ਹੋ ਰਹੀ ਹੈ।

Leave a Reply

Your email address will not be published. Required fields are marked *