PAU ਟੀਮ ਦਾ ਖੁਲਾਸਾ, ਕਿਹਾ- ਕਿਸਾਨਾਂ ਦੀ ਖੁਦ ਦੀ ਗਲਤੀ ਦੇ ਕਾਰਨ ਹੀ ਫਸਲਾਂ ’ਚ ਲੱਗੀ ਸੁੰਡੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਿਸਾਨ ਪਹਿਲਾਂ ਤੋਂ ਹੀ ਕਰਜ਼ ਤੇ ਪਰਾਲੀ ਦੀ ਸਮੱਸਿਆ ਦੇ ਨਾਲ ਲੜ ਰਹੇ ਹਨ ਪਰ ਹੁਣ ਉਹਨਾਂ ਦੇ ਸਾਹਮਣੇ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਿਸਾਨ ਪਹਿਲਾਂ ਤੋਂ ਹੀ ਕਰਜ਼ ਤੇ ਪਰਾਲੀ ਦੀ ਸਮੱਸਿਆ ਦੇ ਨਾਲ ਲੜ ਰਹੇ ਹਨ ਪਰ ਹੁਣ ਉਹਨਾਂ ਦੇ ਸਾਹਮਣੇ ਇਕ ਹੋਰ ਸਮੱਸਿਆ ਸਾਹਮਣੇ ਆ ਕੇ ਖੜੀ ਹੋ ਗਈ ਹੈ। ਦਸ ਦਈਏ ਕਿ ਕਿਸਾਨਾਂ ਵੱਲੋਂ ਲਗਾਈ ਗਈ ਕਣਕ ਦੀ ਫਸਲ ਨੂੰ ਸੁੰਡੀ ਲੱਗਣ ਕਾਰਨ ਖਰਾਬ ਹੋ ਰਹੀ ਹੈ ਜਿਸ ਕਾਰਨ ਕਿਸਾਨ ਪਰੇਸ਼ਾਨ ਹਨ।

Farmer ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਹੈਕਟੇਅਰ ਜ਼ਮੀਨ ਸੁੰਡੀ ਦੀ ਮਾਰ ਹੇਠ ਆ ਗਈ ਹੈ। ਜਿਸਦੇ ਚੱਲਦੇ ਪੀਏਯੂ ਦੀਆਂ ਟੀਮਾਂ ਨੇ ਖਰਾਬ ਹੋਈ ਫਸਲ ਦਾ ਜਾਇਜਾ ਲਿਆ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਲਾਪਰਵਾਹੀ ਦੇ ਕਾਰਨ ਹੀ ਉਹਨਾਂ ਦੀ ਫਸਲਾਂ ਖਰਾਬ ਹੋ ਰਹੀਆਂ ਹਨ।

Farmer

Farmer

ਦਸ ਦਈਏ ਕਿ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਧੀ ਬਿਜਾਈ ਨਾਲ ਹੀ ਨਹੀਂ ਸਗੋਂ ਕਿਸਾਨਾਂ ਦੀਆਂ ਫਸਲਾਂ ਬਗੈਰ ਮਾਨਤਾ ਵਾਲੀ ਫਸਲ ਬੀਜਣ ਦੇ ਨਾਲ ਫਸਲਾਂ ਨੂੰ ਸੁੰਡੀ ਲੱਗੀ ਹੈ। ਜਦਕਿ ਦੂਜੇ ਪਾਸੇ ਕਿਸਾਨਾਂ ਨੇ ਪੀਏਯੂ ਦੇ ਅਫਸਰਾਂ ਦੇ ਇਲਜ਼ਾਮਾੰ ਨੂੰ ਨਕਾਰਿਆ ਹੈ।

 

 

Leave a Reply

Your email address will not be published. Required fields are marked *