ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਵਾਂ ਸ਼ਹਿਰ ਦੇ ਪਿੰਡ ਜਗਮੀਤ ਭੱਲਾ ਚ ਨਵੀਂ ਬਣੀ ਪੰਚਾਇਤ ਦੀ ਖੁਸ਼ੀ ਚ ਪਾਰਟੀ ਰੱਖੀ ਗਈ ਸੀ | ਇਸ ਪਾਰਟੀ ਦਾ ਇਕ ਵੀਡਿਓ ਵਾਰਿਰਲ ਹੋ ਰਿਹਾ ਹੈ ਜਿਸ ਚ ਸਰਪੰਚ ਦੇ ਭਰਾ ਵੱਲੋਂ ਕਾਨੂੰਨ ਨੂੰ ਸ਼ਿੱਕੇ ਟੰਗ ਸ਼ਰੇਆਮ ਇਕ ਤੋਂ ਬਾਅਦ ਇਕ ਫਾਇਰ ਕੀਤਾ ਜਾਦਾ ਐ |ਹਾਲ ਹੀ ਚ ਬਚਾਅ ਰਿਹਾ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ |
Watch Video
