ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਕਾਲੀ ਦਲ ਦੇ ਨੇਤਾ ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਨੂੰ ਆੜੇ ਹੱਥ ਲਿਆ। ਆਪ ਦੇ ਨੇਤਾ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ ਮਾਨ ਦੂਜੇ ਉਮੀਦਵਾਰਾਂ ਨੂੰ ਆਪਣੇ ਤੋਂ ਕਮਜੋਰ ਸਮਝਦਾ ਹੈ।
ਨਾਲ ਹੀ ਉਹਨਾਂ ਕਾਂਗਰਸ ਨੂੰ ਬਲੂ ਸਟਾਰ ਲਈ ਮੁਆਫੀ ਮੰਗਣ ਦੀ ਵੀ ਗੱਲ ਆਖੀ। ਬ੍ਰਿਟਿਸ ਸਰਕਾਰ ਨੂੰ ਜਲਿਆਵਾਲਾ ਬਾਗ ਲਈ ਮੁਆਫੀ ਮੰਗਣੀ ਚਾਹੀਦੀ ਹੈ। ਦਸ ਦਈਏ ਕਿ ਬਰਨਾਲਾ ‘ਚ ਪਰਮਿੰਦਰ ਢੀਂਡਸਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੀ।

