ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਤਿਨ ਦਿਨ ਲਗਾਤਾਰ ਚੱਲਿਆ ਸ਼੍ਰੀ ਅਖੰਡ ਸਾਹਿਬ ਪਾਠ ਦੇ ਭੋਗ ਪਾਏ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰ ਸਿੱਖ ਸੰਗਤਾਂ ਤੇ ਹੱਥ ਜੋੜ ਕੇ ਮੁਆਫੀ ਮੰਗੀ।
https://www.facebook.com/LivingIndiaNewschannel/videos/366171303948473/
ਉਹਨਾਂ ਨੇ ਦੋਨੋਂ ਹੱਥ ਜੋੜ ਕੇ ਕਿਹਾ ਕਿ 10 ਸਾਲਾਂ ਵਿੱਚ ਜੇ ਕੋਈ ਵੀ ਗਲਤੀ ਹੋਈ ਹੋਵੇ ਤਾਂ ਸੰਗਤ ਉਹਨਾਂ ਨੂੰ ਮੁਆਫ ਕਰ ਦੇਣ। ਇਸ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਦੀ ਭੁੱਲ਼ਾਂ ਬਖਸ਼ਾਉਣ ਲਈ ਇਹ ਸੇਵਾ ਬਹੁਤ ਹੀ ਨਿਮਰਤਾ ਨਾਲ ਕੀਤੀ ਗਈ ਹੈ।
