ਬੇਅਦਬੀ ਕਾਂਡ ਦੀ ਜਾਂਚ ਕਰ ਰਹੀ SIT ਦੀ ਕਿਰਕਿਰੀ: ਨਿਯਮਾਂ ਨੂੰ ਛਿਕੇ ਤੰਗ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਦੋ ਵਾਰ ਸੰਮਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੇ ਗਏ ਸੰਮਨ ਤੋਂ ਬਾਅਦ ਐਸਆਈਟੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਦੱਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੇ ਗਏ ਸੰਮਨ ਤੋਂ ਬਾਅਦ ਐਸਆਈਟੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਦੱਸ ਦਈਏ ਕਿ ਬੇਅਦਬੀਆਂ ਅਤੇ ਗੋਲੀਕਾਂਡ ਮਾਮਲੇ ਤੇ ਪੁੱਛਗਿਛ ਕਰਨ ਲਈ SIT ਨੇ ਸਾਬਕਾ ਸੀਐਮ ਨੂੰ ਸੰਮਨ ਜਾਰੀ ਕਰ ਅੰਮ੍ਰਿਤਸਰ ਬੁਲਾਇਆ ਸੀ।

parkash singh badal

https://www.youtube.com/watch?v=tW6knFfxbJw

ਦੱਸਣਯੋਗ ਗੱਲ ਹੈ ਕਿ ਧਾਰਾ 160 ਦੇ ਅਧੀਨ 65 ਸਾਲਾ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਸੰਮਨ ਜਾਰੀ ਨਹੀਂ ਕੀਤਾ ਜਾ ਸਕਦਾ ਪਰ SIT ਨੇ ਸਾਬਕਾ ਸੀਐਮ ਨੂੰ ਸੰਮਨ ਜਾਰੀ ਕੀਤਾ ਤੇ ਨਾਲ ਹੀ ਉਹਨਾਂ ਨੂੰ ਅੰਮ੍ਰਿਤਸਰ ਵੀ ਬੁਲਾਇਆ। ਇਹ ਵਿਵਾਦ ਇੱਥੇ ਨਹੀਂ ਰੁਕੀਆ SIT ਨੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਪਤਾ ਵੀ ਗਲਤ ਲਿਖਿਆ ਹੋਇਆ ਸੀ। ਜਿਸ ਤੇ SIT ਨੇ ਆਪਣੀ ਗਲਤੀ ਨੂੰ ਦੁਰਸਤ ਕਰਦੇ ਹੋਏ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਆਪਣੀ ਸਹੂਲਤ ਮੁਤਾਬਿਕ ਜਗ੍ਹਾ ਦੀ ਚੋਣ ਕਰ ਸਕਦੇ ਹਨ।

Leave a Reply

Your email address will not be published. Required fields are marked *