ਲੰਬੀ : ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਵਲੋਂ ਅੱਜ ਲੰਬੀ ‘ਚ ਚੋਣ ਰੈਲੀ (Election rally in Lambi) ਕੀਤੀ ਗਈ। ਇਸ ਦੌਰਾਨ ਵੱਡੇ ਬਾਦਲ ਵਲੋਂ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਗਿਆ। ਉਨ੍ਹਾਂ ਨੇ ਕਾਂਗਰਸ (Congress) ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਝੂਠੇ ਵਾਅਦਿਆਂ ਨਾਲ ਕਾਂਗਰਸ (Congress) ਨੇ ਸਰਕਾਰ ਬਣਾਈ ਹੈ। ਕਾਂਗਰਸ ਦਾ ਹਰ ਵਾਅਦਾ ਹਵਾ ਹੋ ਗਿਆ। ਕਾਂਗਰਸ ਨੇ ਰੁਜ਼ਗਾਰ ਦੇਣ ਦਾ ਝੂਠਾ ਵਾਅਦਾ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਚੰਨੀ (Chief Minister Channy) ਨੇ ਕੈਪਟਨ ਨਾਲੋਂ ਵੱਧ ਝੂਠ ਬੋਲੇ ਹਨ। ਤਿੰਨ ਮਹੀਨਿਆਂ ‘ਚ ਚੰਨੀ ਨੇ ਕਰੋੜਾਂ ਦੇ ਇਸ਼ਤਿਹਾਰ ਲਾਏ ਹਨ। ਕਾਂਗਰਸ ਨੇ ਸਾਡਾ ਪਾਣੀ ਤੇ ਰਾਜਧਾਨੀ ਖੋਹੀ ਹੈ।
ਲੰਬੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਚੋਣ ਰੈਲੀ, ਕਿਹਾ- ਕਾਂਗਰਸ ਨੇ ਕੀਤੇ ਝੂਠੇ ਵਾਅਦੇ
ਲੰਬੀ : ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਵਲੋਂ ਅੱਜ ਲੰਬੀ ‘ਚ ਚੋਣ ਰੈਲੀ (Election rally in Lambi)…
