ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਆਮ ਆਦਮੀ ਪਾਰਟੀ ਦਾ ਜੋ ਪੰਚਾਇਤੀ ਚੋਣਾਂ ਨਹੀਂ ਲੜੇਗੀ | ਆਮ ਆਦਮੀ ਪਾਰਟੀ ਤੋਂ ਜਿੱਥੇ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਨਾ ਲੜ੍ਹਨ ਦਾ ਐਲਾਨ ਕੀਤਾ ਗਿਆ ਹੈ ਤਾਂ ਉੱਥੇ ਹੀ ਵਿਰੋਧੀਆਂ ਵੱਲੋਂ ਇਸਨੂੰ ਲੈਕੇ ਆਪ ਤੇ ਜੰਮਕੇ ਨਿਸ਼ਾਨੇ ਸਾਧੇ ਜਾ ਰਹੇ ਨੇ |
Watch Video
https://youtu.be/M25CqmVdd50
