ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਦੂਜਾ ਦਿਨ ਹੈ। ਪੰਚਾਇਤੀ ਚੋਣਾਂ ਲਈ ਆਪਣੇ ਹਲਕੇ ਲਈ ਅਧਿਕਾਰੀ ਆਪਣਾ ਨਾਮਜ਼ਦਗੀ ਪੱਤਰ ਨੂੰ ਭਰ ਸਕਣਗੇ।
ਦੱਸਣਯੋਗ ਗੱਲ ਹੈ ਕਿ 15 ਦਸੰਬਰ ਤੋਂ ਲੈਕੇ 19 ਦਸੰਬਰ ਤੱਕ ੁਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਨੂੰ ਭਰ ਸਕਣਗੇ। ਨਾਮਜ਼ਦਗੀ ਪੱਤਰ ਨੂੰ ਭਰਨ ਦੀ ਪ੍ਰਕਿਰਿਆ ਕੱਲ ਤੋਂ ਸੁਰੂ ਹੋ ਗਈ ਸੀ। ਆਉਣ ਵਾਲੀ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣਗੀਆ।


