ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੀ ਦਿਹਾਤੀ ਪੁਲਸ ਨੇ ਭਾਰਤੀ ਸੈਨਾ ‘ਚ ਨੌਕਰੀ ਕਰ ਰਹੇ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤੀ ਹੈ | ਗ੍ਰਿਫਤਾਰ ਕੀਤੇ ਗਏ ਜਾਸੂਸ ਦੀ ਪਛਾਣ ਮਲਕੀਤ ਸਿੰਘ ਵੱਜੋਂ ਹੋਈ ਹੈ | ਜੋਕਿ ਸ਼੍ਰੀਨਗਰ ‘ਚ ਭਾਰਤੀ ਫੌਜ ‘ਚ ਸਿਪਾਹੀ ਦੀ ਨੌਕਰੀ ਕਰ ਰਿਹਾ ਸੀ |
ਉਸ ਦੇ ਕਬਜ਼ੇ ‘ਚੋਂ ਪੁਲਸ ਨੇ ਕਈ ਖੂਫੀਆ ਦਸਤਾਵੇਜ਼ਾਂ, ਫੌਜ ਦੀਆਂ ਲੁਕੇਸ਼ਨਾਂ ਦੀਆਂ ਤਸਵੀਰਾਂ ਤੋਂ ਇਲਾਵਾ 3 ਮੋਬਾਇਲ ਫੋਨ, ਭਾਰਤੀ ਫੌਜ ਦਾ ਟ੍ਰੇਨਿੰਗ ਮੈਨਿਊਲ ਸਮੇਤ ਕਈ ਹੋਰ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਹਨ |
Watch Video
https://youtu.be/QDGYx_KFwRs
