ਪਾਕਿਸਤਾਨ ਦਾ ਪੋਸਟਰ ਵਾਰ: ਵਾਹਗਾ ਸਰਹੱਦ ਤੋਂ ਕਰਤਾਰਪੁਰ ਤੱਕ, ਕਸ਼ਮੀਰ ਪਾਕਿ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਕਸ਼ਮੀਰ ਪ੍ਰਤੀ ਪਾਕਿਸਤਾਨ ਦਾ ਗੁੱਸਾ, ਮੋਹ ਹਲੇ ਖ਼ਤਮ ਪੂਰੀਤ  ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹ ਕੇ  ਪਾਕਿਸਤਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਕਸ਼ਮੀਰ ਪ੍ਰਤੀ ਪਾਕਿਸਤਾਨ ਦਾ ਗੁੱਸਾ, ਮੋਹ ਹਲੇ ਖ਼ਤਮ ਪੂਰੀਤ  ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹ ਕੇ  ਪਾਕਿਸਤਾਨ  ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੋਸਟਰ ਰਾਹੀ ਆਪਣਾ ਪੱਖ ਪੇਸ਼ ਕਰ ਰਿਹਾ ਹੈ। ਦੱਸ ਦਈਏ ਵਾਹਗਾ ਸਰਹੱਦ ਤੋਂ ਕਰਤਾਰਪੁਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਅਜਿਹੇ ਪੋਸਟਰ ਲਗਾਏ ਗਏ ਹਨ, ਜੋ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਕਸ਼ਮੀਰ ਇਜ਼ ਪਾਕਿਸਤਾਨ

ਪੋਸਟਰਾਂ ‘ਤੇ ਅੰਗਰੇਜੀ ਵਿੱਚ ਪ੍ਰਾਈਡ ਆਫ਼ ਨੇਸ਼ਨ ਪਾਕਿਸਤਾਨ ਆਰਮਡ ਫੋਰਸਿਜ਼ ਅਤੇ ਹੇਠਾਂ ਕਸ਼ਮੀਰ ਇਜ਼ ਪਾਕਿਸਤਾਨ ਅੰਗਰੇਜੀ ਅਤੇ ਉਰਦੂ ‘ਚ ਲੋਗੋ ਨਾਲ ਲਿਖਿਆ ਹੋਇਆ ਹੈ।  ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਇਕ ਸਰਜੀਕਲ ਸਟ੍ਰਾਈਕ ਦੌਰਾਨ ਫੜੇ ਗਏ ਦੀ ਫੋਟੋ ਵੀ ਇਸ ਪੋਸਟਰ ‘ਤੇ ਛਾਪੀ ਹੋਈ ਹੈ। ਥਾਂ-ਥਾਂ ਉੱਤੇ ਇਹ ਪੋਸਟਰ ਲੋਕਾਂ ਨੂੰ ਗੁਮਰਾਹ ਕਰਨ ਲਈ ਲਾਏ ਗਏ ਹਨ।

Leave a Reply

Your email address will not be published. Required fields are marked *