ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਵੱਲੋਂ ਇਕ ਵਾਰ ਫਿਰ ਤੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਦਸ ਦਈਏ ਕਿ ਜੰਮੂ ਦੇ ਪੁੰਛ ਇਲਾਕੇ ਚ ਗੋਲੀਬਾਰੀ ਕੀਤੀ ਗਈ
ਜਿਸਦਾ ਭਾਰਤੀ ਸੈਨਾ ਵੱਲੋਂ ਮੁੰਹਤੋੜ ਜਵਾਬ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇ ਪਾਸਿਓ ਤੋਂ ਗੋਲੀਬਾਰੀ ਕੀਤੀ ਗਈ।
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਵੱਲੋਂ ਇਕ ਵਾਰ ਫਿਰ ਤੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਦਸ ਦਈਏ ਕਿ ਜੰਮੂ ਦੇ ਪੁੰਛ ਇਲਾਕੇ ਚ ਗੋਲੀਬਾਰੀ ਕੀਤੀ ਗਈ…