ਪਾਕਿਸਤਾਨ ਲਗਾਤਾਰ ਕਰ ਰਿਹਾ ਸੀਜ਼਼ਫਾਇਰ ਦੀ ਉਲਘੰਣਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਲਗਾਤਾਰ ਸੀਜ਼਼ਫਾਇਰ ਦੀ ਉਲਘੰਣਾ ਕਰ ਰਿਹਾ ਹੈ। ਜਿਸ ਦਾ ਮੁੰਹਤੋੜ ਜਵਾਬ ਭਾਰਤੀ ਸੈਨਾ ਪਾਕਿਸਤਾਨ ਨੂੰ ਦੇ ਰਿਹਾ ਹੈ। ਮਿਲੀ ਜਾਣਕਾਰੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਲਗਾਤਾਰ ਸੀਜ਼਼ਫਾਇਰ ਦੀ ਉਲਘੰਣਾ ਕਰ ਰਿਹਾ ਹੈ। ਜਿਸ ਦਾ ਮੁੰਹਤੋੜ ਜਵਾਬ ਭਾਰਤੀ ਸੈਨਾ ਪਾਕਿਸਤਾਨ ਨੂੰ ਦੇ ਰਿਹਾ ਹੈ।

ceasefireਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਨੇ ਕਲਾਲ ਤੇ ਬਾਬਾਖੋੜੀ ਦੇ ਖੇਤਰ ਚ ਗੋਲੀਬਾਰੀ ਕੀਤੀ। ਉਹਨਾਂ ਨੇ ਫੌਜ ਦੀ ਪੋਸਟ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

ceasefire

ਇਸ ਹਮਲੇ ਦੇ ਧਮਾਕੇ 20 ਕਿਲੋਮੀਟਰ ਤੱਕ ਸੁਣੇ ਜਾ ਰਹੇ ਸੀ। ਦਸ ਦਈਏ ਕਿ ਭਾਰਤੀ ਸੈਨਾ ਨੇ ਇਸ ਹਮਲੇ ਦਾ ਮੁੰਹਤੋੜ ਜਵਾਬ ਦਿੱਤਾ।

Leave a Reply

Your email address will not be published. Required fields are marked *