ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ’ਚ ਨਰਸਾਂ ਦਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ
ਰਾਤ ਭਰ ਰਾਜਿੰਦਰਾਂ ਹਸਪਤਾਲ ਦੀ ਛੱਤ ਤੇ ਡਟੀਆਂ ਰਹੀਆਂ ਨਰਸਾਂ
ਦੇਰ ਰਾਤ ਇਕ ਨਰਸ ਦੀ ਸਿਹਤ ਹੋਈ ਖਰਾਬ
ਨਰਸ ਨੂੰ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਮੀਂਹ ਪੈਣ ਦੇ ਬਾਵਜੂਦ ਵੀ ਛੱਤ ਤੇ ਹੀ ਬੈਠੀਆਂ ਨੇ ਨਰਸਾਂ
ਜੇਕਰ ਕਿਸੇ ਨੂੰ ਕੁੱਝ ਹੁੰਦਾ ਤਾਂ ਸਰਕਾਰ ਜਿੰਮੇਵਾਰ- ਨਰਸਾਂ
ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈਕੇ ਜਤਾ ਰਹੀਆ ਨੇ ਰੋਸ
Watch Video
