ਟੋਰਾਂਟੋ (ਇੰਟ.)- ਕੈਨੇਡੀਅਨ ਪਤਨੀ (Canadian wife) ਦੇ ਧੋਖੇ ਮਗਰੋਂ ਖੁਦਕੁਸ਼ੀ ਕਰਨ ਵਾਲੇ 24 ਸਾਲਾ ਲਵਪ੍ਰੀਤ (Lovepreet) ਦੀ ਮੌਤ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।…
View More ਮਨੀਸ਼ਾ ਗੁਲਾਟੀ ਵਲੋਂ ਧੋਖਾਧੜੀ ਮਾਮਲੇ ਸਬੰਧੀ ਭੇਜੀ ਚਿੱਠੀ ‘ਤੇ ਬੋਲੇ ਜਸਟਿਨ ਟਰੂਡੋOtherNews
ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਟਰੂਡੋ ਦਾ ਬਿਆਨ ਆਇਆ ਸਾਹਮਣੇ
ਟੋਰਾਂਟੋ: ਦੇਸ਼ ਵਿਚ ਕੋਰੋਨਾ ਵਾਇਰਸ (coronavirus) ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆਂ ਵਿਚ ਟੀਕਾਕਰਨ (vaccine) ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ (Canada Government)…
View More ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਟਰੂਡੋ ਦਾ ਬਿਆਨ ਆਇਆ ਸਾਹਮਣੇਈਦ ਤੋਂ ਪਹਿਲਾ ਇਰਾਕ ‘ਚ ਹੋਇਆ ਵੱਡਾ ਬੰਬ ਧਮਾਕਾ, 25 ਲੋਕਾਂ ਦੀ ਹੋਈ ਮੌਤ
ਬਗ਼ਦਾਦ – ਇਰਾਕ (Iraq) ਦੀ ਰਾਜਧਾਨੀ ਬਗ਼ਦਾਦ ਵਿਚ ਇਕ ਬਾਜ਼ਾਰ ਵਿਚ ਵੱਡਾ (bomb blast) ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈਂ। ਇਸ ਬੰਬ ਧਮਾਕੇ…
View More ਈਦ ਤੋਂ ਪਹਿਲਾ ਇਰਾਕ ‘ਚ ਹੋਇਆ ਵੱਡਾ ਬੰਬ ਧਮਾਕਾ, 25 ਲੋਕਾਂ ਦੀ ਹੋਈ ਮੌਤਪਾਕਿਸਤਾਨ ਵਿਚ ਭਿਆਨਕ ਸੜਕ ਹਾਦਸੇ ਦੌਰਾਨ 30 ਲੋਕਾਂ ਦੀ ਮੌਤ
ਇਸਲਾਮਾਬਾਦ (ਇੰਟ.)- ਪਾਕਿਸਤਾਨ (Pakistan) ਦੇ ਪੰਜਾਬ (Punjab) ਸੂਬੇ ਵਿਚ ਭਿਆਨਕ ਹਾਦਸੇ ਦੀ ਖਬਰ ਹੈ। ਬਸ ਅਤੇ ਟਰੱਕ ਦੀ ਟੱਕਰ ਵਿਚ 30 ਯਾਤਰੀਆਂ (30 Pilgrim) ਦੀ…
View More ਪਾਕਿਸਤਾਨ ਵਿਚ ਭਿਆਨਕ ਸੜਕ ਹਾਦਸੇ ਦੌਰਾਨ 30 ਲੋਕਾਂ ਦੀ ਮੌਤਸੈਲਾਨੀਆਂ ਨੂੰ ਮਾਸਕ ਨਾ ਪਾਉਣ ‘ਤੇ ਲੱਗਾ ਭਾਰੀ ਜੁਰਮਾਨਾ, 100 ਲੋਕ ਹਿਰਾਸਤ ‘ਚ
ਦਾਰਜੀਲਿੰਗ: ਦੇਸ਼ ਵਿਚ ਬੇਸ਼ੱਕ (corona) ਕੋਰੋਨਾ ਦੇ ਮਾਮਲੇ ਘੱਟ ਗਏ ਹਨ ਪਰ ਅਜੇ ਵੀ ਖੌਫ ਹੈ। ਇਸ ਵਿਚਾਲੇ ਕੋਰੋਨਾ ਮਾਮਲੇ ਘਟਣ ਕਰਕੇ ਲੋਕਾਂ ਨੂੰ ਸੈਰ-ਸਪਾਟਾ…
View More ਸੈਲਾਨੀਆਂ ਨੂੰ ਮਾਸਕ ਨਾ ਪਾਉਣ ‘ਤੇ ਲੱਗਾ ਭਾਰੀ ਜੁਰਮਾਨਾ, 100 ਲੋਕ ਹਿਰਾਸਤ ‘ਚਅਮਰੀਕਾ ਵਿਚ ਕੋਰੋਨਾ ਦਾ ਨਵਾਂ ਤੇ ਅਨੋਖਾ ਰੂਪ ਆਇਆ ਸਾਹਮਣੇ
ਅਮਰੀਕਾ: ਅਮਰੀਕਾ (America) ਵਿਚ ਕੋਰੋਨਾ ਵਾਇਰਸ (coronavirus) ਦਾ ਅਨੋਖਾ ਹੀ ਰੂਪ ਵੇਖਣ ਨੂੰ ਮਿਲਿਆ ਹੈ। ਟੈਕਸਸ ਦੇ ਇਕ ਮਰੀਜ਼ ਨੂੰ ਅਜਿਹੀ ਬਿਮਾਰੀ ਮਿਲੀ ਹੈ ਕਿ…
View More ਅਮਰੀਕਾ ਵਿਚ ਕੋਰੋਨਾ ਦਾ ਨਵਾਂ ਤੇ ਅਨੋਖਾ ਰੂਪ ਆਇਆ ਸਾਹਮਣੇਯੂਰਪ ‘ਚ ਆਇਆ ਭਿਆਨਕ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ ਤੇ 120 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਬਰਲਿਨ (ਇੰਟ.)- ਪੱਛਮੀ ਜਰਮਨੀ (Germany) ਅਤੇ ਬੈਲਜੀਅਮ (Belgium) ਦੇ ਕਈ ਇਲਾਕਿਆਂ ਵਿਚ ਆਏ ਤਬਾਹੀਕੁੰਨ ਹੜ੍ਹ ਵਿਚ 120 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ…
View More ਯੂਰਪ ‘ਚ ਆਇਆ ਭਿਆਨਕ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ ਤੇ 120 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤਅਮਰੀਕਾ ’ਚ ਇਮਾਰਤ ਡਿੱਗਣ ਦੇ ਮਾਮਲੇ ‘ਚ ਵੱਡਾ ਖੁਲਾਸਾ, ਭਾਰਤੀ ਜੋੜੇ ਤੇ ਧੀ ਦੀ ਹੋਈ ਸੀ ਮੌਤ
ਮਿਆਮੀ : ਅਮਰੀਕੀ (American) ਸੂਬੇ ਫ਼ਲੋਰਿਡਾ ’ਚ ਮਿਆਮੀ ਦੇ ਸਮੁੰਦਰੀ ਕੰਢੇ ਤੋਂ ਸਿਰਫ਼ ਕੁਝ ਮੀਲ ਦੀ ਦੂਰੀ ਉੱਤੇ ਸਰਫ਼ਸਾਈਡ ਵਿਖੇ 13 ਮੰਜ਼ਿਲਾ ਇਮਾਰਤ ਢਹਿਣ ਦੀ…
View More ਅਮਰੀਕਾ ’ਚ ਇਮਾਰਤ ਡਿੱਗਣ ਦੇ ਮਾਮਲੇ ‘ਚ ਵੱਡਾ ਖੁਲਾਸਾ, ਭਾਰਤੀ ਜੋੜੇ ਤੇ ਧੀ ਦੀ ਹੋਈ ਸੀ ਮੌਤਅਮਰੀਕਾ ਵਿਚ ਲੱਗੀ ਭਿਆਨਕ ਅੱਗ, 2000 ਤੋਂ ਜ਼ਿਆਦਾ ਘਰ ਨੁਕਸਾਨੇ ਗਏ
ਵਾਸ਼ਿੰਗਟਨ (ਇੰਟ.)- ਦੱਖਣੀ-ਮੱਧ ਓਰੇਗਨ (Oregon) ਵਿਚ ਲੱਗੀ ਭਿਆਨਕ ਅੱਗ (Terrible fire) ਦਾ ਵੇਰਵਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਹੈ ਕਿ ਬੁੱਧਵਾਰ ਨੂੰ 9ਵੇਂ ਦਿਨ ਸੋਕੇ…
View More ਅਮਰੀਕਾ ਵਿਚ ਲੱਗੀ ਭਿਆਨਕ ਅੱਗ, 2000 ਤੋਂ ਜ਼ਿਆਦਾ ਘਰ ਨੁਕਸਾਨੇ ਗਏਪਾਕਿਸਤਾਨ : ਬੱਸ ‘ਚ ਹੋਇਆ ਆਈ.ਈ.ਡੀ. ਬਲਾਸਟ, 12 ਲੋਕਾਂ ਦੀ ਮੌਤ
ਲਾਹੌਰ (ਇੰਟ.)- ਪਾਕਿਸਤਾਨ (Pakistan) ਵਿਚ ਚੀਨੀ ਇੰਜੀਨੀਅਰਾਂ (chinese Engineer) ਅਤੇ ਪਾਕਿਸਤਾਨੀ ਸੈਨਿਕਾਂ (Pakistani soldiers) ਨੂੰ ਲੈ ਕੇ ਜਾ ਰਹੀ ਬੱਸ ਵਿਚ ਆਈ.ਈ.ਡੀ. ਬਲਾਸਟ (IED Blast)…
View More ਪਾਕਿਸਤਾਨ : ਬੱਸ ‘ਚ ਹੋਇਆ ਆਈ.ਈ.ਡੀ. ਬਲਾਸਟ, 12 ਲੋਕਾਂ ਦੀ ਮੌਤ