ਕੈਨਬਰਾ: ਆਸਟ੍ਰੇਲੀਆ (Australia) ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ (Good News) ਹੈ। ਆਸਟ੍ਰੇਲੀਆਈ ਸਰਕਾਰ ਜਲਦ ਹੀ ਵੈਕਸੀਨ ਲਗਵਾ ਚੁੱਕੇ ਵਿਦੇਸ਼ੀ ਵਿਦਿਆਰਥੀਆਂ (Foreign Students) ਅਤੇ ਵਰਕਰਾਂ (Workers)…
View More ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ, ਵਿਦਿਆਰਥੀਆਂ ਤੇ ਵਰਕਰਾਂ ਲਈ ਜਲਦ ਖੁੱਲ੍ਹਣਗੇ ਦਰਵਾਜ਼ੇOtherNews
ਨੇਪਾਲ: ਜੀਪ ਹੋਈ ਹਾਦਸੇ ਦੀ ਸ਼ਿਕਾਰ, 6 ਹਲਾਕ
ਕਾਠਮੰਡੂ- ਨੇਪਾਲ (Nepal) ਦੇ ਬੈਤਾਡੀ ਜ਼ਿਲ੍ਹੇ ਵਿੱਚ ਇੱਕ ਜੀਪ (Jeep) ਬੇਕਾਬੂ ਹੋ ਕੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ ਛੇ ਲੋਕਾਂ…
View More ਨੇਪਾਲ: ਜੀਪ ਹੋਈ ਹਾਦਸੇ ਦੀ ਸ਼ਿਕਾਰ, 6 ਹਲਾਕਅਮਰੀਕਾ : ਕ੍ਰਿਸਮਸ ਪਰੇਡ ‘ਚ ਦਾਖਲ ਹੋਈ ਤੇਜ਼ ਰਫਤਾਰ ਕਾਰ, 20 ਤੋਂ ਵੱਧ ਲੋਕ ਜ਼ਖਮੀ, ਕਈ ਬੱਚੇ ਵੀ ਸ਼ਾਮਲ
ਅਮਰੀਕਾ : ਅਮਰੀਕਾ ਦੇ ਵਿਸਕਾਨਸਿਨ (Wisconsin) ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਇਹ ਹਾਦਸਾ ਕ੍ਰਿਸਮਸ ਪਰੇਡ (Christmas Parade) ਦੌਰਾਨ ਵਾਪਰਿਆ। ਇਸ ਘਟਨਾ ‘ਚ 20 ਲੋਕ…
View More ਅਮਰੀਕਾ : ਕ੍ਰਿਸਮਸ ਪਰੇਡ ‘ਚ ਦਾਖਲ ਹੋਈ ਤੇਜ਼ ਰਫਤਾਰ ਕਾਰ, 20 ਤੋਂ ਵੱਧ ਲੋਕ ਜ਼ਖਮੀ, ਕਈ ਬੱਚੇ ਵੀ ਸ਼ਾਮਲਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ! ਸਰਕਾਰ ਨੇ ਕੀਤਾ ਨਵਾਂ ਐਲਾਨ
ਓਟਾਵਾ : ਕੈਨੇਡਾ ਜਾਣ ਵਾਲੇ ਲੋਕਾਂ ਨੂੰ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਕੈਨੇਡਾ (Canada) ਵਿਚ ਸਿਰਫ ਉਹ ਵਿਅਕਤੀ ਹੀ…
View More ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ! ਸਰਕਾਰ ਨੇ ਕੀਤਾ ਨਵਾਂ ਐਲਾਨਪਾਕਿਸਤਾਨ ‘ਚ ਹੁਣ ਬਲਾਤਕਾਰੀਆਂ ਨੂੰ ਬਣਾਇਆ ਜਾਵੇਗਾ ਨਪੁੰਸਕ, ਕਾਨੂੰਨ ਨੂੰ ਸੰਸਦ ‘ਚ ਮਿਲੀ ਮਨਜ਼ੂਰੀ
ਇਸਲਾਮਾਬਾਦ : ਪਾਕਿਸਤਾਨ (Pakistan) ਦੀ ਸੰਸਦ ਨੇ ਦੇਸ਼ ਵਿੱਚ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਸਖ਼ਤ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ…
View More ਪਾਕਿਸਤਾਨ ‘ਚ ਹੁਣ ਬਲਾਤਕਾਰੀਆਂ ਨੂੰ ਬਣਾਇਆ ਜਾਵੇਗਾ ਨਪੁੰਸਕ, ਕਾਨੂੰਨ ਨੂੰ ਸੰਸਦ ‘ਚ ਮਿਲੀ ਮਨਜ਼ੂਰੀਇੰਟਰਨੈਸ਼ਨਲ ਅਦਾਲਤ ਦੇ ਦਬਾਅ ਹੇਠ ਝੁੱਕਿਆ ਪਾਕਿਸਤਾਨ, ਕੁਲਭੂਸ਼ਣ ਯਾਦਵ ਨੂੰ ਮਿਲੀ ਵੱਡੀ ਰਾਹਤ
ਪਾਕਿਸਤਾਨ : ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ (Kulbhushan Jadhav) ਨੂੰ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਅਨੁਸਾਰ…
View More ਇੰਟਰਨੈਸ਼ਨਲ ਅਦਾਲਤ ਦੇ ਦਬਾਅ ਹੇਠ ਝੁੱਕਿਆ ਪਾਕਿਸਤਾਨ, ਕੁਲਭੂਸ਼ਣ ਯਾਦਵ ਨੂੰ ਮਿਲੀ ਵੱਡੀ ਰਾਹਤਰੁਜ਼ਗਾਰ ਦੀ ਭਾਲ ‘ਚ ਦੁਬਈ ਜਾਣ ਵਾਲਿਆਂ ਲਈ ਚੰਗੀ ਖਬਰ, ਵੀਜ਼ਾ ਨਿਯਮਾਂ ‘ਚ ਹੋਇਆ ਸੁਧਾਰ
ਦੁਬਈ: ਸੰਯੁਕਤ ਅਰਬ ਅਮੀਰਾਤ (UAE) ਵਿਚ ਆਰਥਿਕ ਮੁਕਾਬਲੇ ਨੂੰ ਹੁਲਾਰਾ ਦੇਣ ਲਈ ਦੁਬਈ (Dubai) ਨੇ ਵਿਦੇਸ਼ੀ ਕਾਮਿਆਂ (Foreign workers) ਲਈ ਵੱਡਾ ਐਲਾਨ ਕੀਤਾ ਹੈ। ਦੁਬਈ…
View More ਰੁਜ਼ਗਾਰ ਦੀ ਭਾਲ ‘ਚ ਦੁਬਈ ਜਾਣ ਵਾਲਿਆਂ ਲਈ ਚੰਗੀ ਖਬਰ, ਵੀਜ਼ਾ ਨਿਯਮਾਂ ‘ਚ ਹੋਇਆ ਸੁਧਾਰAmerica ‘ਚ 3 ਦਿਨਾਂ ‘ਚ ਵਾਪਰਿਆ ਦੂਜਾ ਜਹਾਜ਼ ਹਾਦਸਾ, 2 ਹਲਾਕ
ਮਿਸ਼ੀਗਨ- ਅਮਰੀਕਾ (America) ਦੇ ਉੱਤਰੀ ਮਿਸ਼ੀਗਨ ਵਿਚ ਇਕ ਜਹਾਜ਼ ਹਾਦਸੇ (Plane Crash) ਵਿਚ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪਿਛਲੇ 3 ਦਿਨਾਂ…
View More America ‘ਚ 3 ਦਿਨਾਂ ‘ਚ ਵਾਪਰਿਆ ਦੂਜਾ ਜਹਾਜ਼ ਹਾਦਸਾ, 2 ਹਲਾਕਜੇਕਰ ਕਰਨਾ ਹੈ ਆਪਣੇ ਬੱਚੇ ਦੇ ਗ੍ਰੇ਼ਡਸ ‘ਚ ਸੁਧਾਰ ਤਾਂ ਉਸ ਨੂੰ ਪਾਓ ਇਹ ਆਦਤ
ਮੇਲਬੋਰਨ- ਅਕਸਰ ਮਾਪੇ ਆਪਣੇ ਬੱਚੇ ਦੇ ਚੰਗੇ ਅੰਕਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਲ ਬੈਠਣ ਵਾਲੇ ਹੁਸ਼ਿਆਰ…
View More ਜੇਕਰ ਕਰਨਾ ਹੈ ਆਪਣੇ ਬੱਚੇ ਦੇ ਗ੍ਰੇ਼ਡਸ ‘ਚ ਸੁਧਾਰ ਤਾਂ ਉਸ ਨੂੰ ਪਾਓ ਇਹ ਆਦਤਡਿਜ਼ੀਟਲ ਰਿਸ਼ਤਾ ! ਬਿਨਾਂ ਇੱਕ ਦੂਜੇ ਨੂੰ ਮਿਲੇ ਇਸ ਜੋੜੇ ਨੇ Zoom App ‘ਤੇ ਕਰਵਾਇਆ ਵਿਆਹ
ਯੂਕੇ : ਕੋਰੋਨਾ ਯੁੱਗ ਵਿੱਚ ਲੌਕਡਾਊਨ ਨੇ ਲੋਕਾਂ ਨੂੰ ਜ਼ਿਆਦਾਤਰ ਡਿਜੀਟਲ ਬਣਾ ਦਿੱਤਾ ਹੈ। ਪੜ੍ਹਾਈ ਤੋਂ ਲੈ ਕੇ ਨੌਕਰੀਆਂ ਅਤੇ ਪਰਿਵਾਰ ਨਾਲ ਮਿਲਣ ਤੋਂ ਲੈ…
View More ਡਿਜ਼ੀਟਲ ਰਿਸ਼ਤਾ ! ਬਿਨਾਂ ਇੱਕ ਦੂਜੇ ਨੂੰ ਮਿਲੇ ਇਸ ਜੋੜੇ ਨੇ Zoom App ‘ਤੇ ਕਰਵਾਇਆ ਵਿਆਹ