ਬੀਜਿੰਗ: ਨਕਲੀ ਸੂਰਜ ਦੇ ਬਾਅਦ ਹੁਣ ਚੀਨ ਨੇ ਨਕਲੀ ਚੰਨ ਵੀ ਬਣਾ ਲਿਆ ਹੈ। ਨਕਲੀ ਚੰਨ ਬਣਾਉਣ ਦੇ ਪਿੱਛੇ ਗੁਰਤਾ ਬਲ ਨਾਲ ਸਬੰਧ ਇਕ ਪ੍ਰਯੋਗ…
View More ਹੁਣ ਚੀਨ ਨੇ ਬਣਾਇਆ ‘ਨਕਲੀ ਚੰਨ’, ਵਸਾਏਗਾ ਇਨਸਾਨੀ ਬਸਤੀOtherNews
ਚੀਨ ਦੀ ਜਨਮ ਦਰ ‘ਚ ਰਿਕਾਰਡ ਗਿਰਾਵਟ, ਸਰਕਾਰ ਦੀ ਵਧੀ ਚਿੰਤਾ
ਬੀਜਿੰਗ- ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਚੀਨ ਆਪਣੀ ਆਬਾਦੀ ਨੂੰ ਲੈ ਕੇ ਚਿੰਤਤ ਹੈ। ਆਬਾਦੀ ਬਾਰੇ ਜੋ ਨਵੇਂ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ…
View More ਚੀਨ ਦੀ ਜਨਮ ਦਰ ‘ਚ ਰਿਕਾਰਡ ਗਿਰਾਵਟ, ਸਰਕਾਰ ਦੀ ਵਧੀ ਚਿੰਤਾਕਤਰ ’ਚ ਕੋਰੋਨਾ ਕਾਰਨ 3 ਹਫ਼ਤਿਆਂ ਦੇ ਮਾਸੂਮ ਦੀ ਮੌਤ
ਦੋਹਾ: ਖਾੜੀ ਦੇਸ਼ ਕਤਰ ਵਿਚ ਕੋਰੋਨਾ ਇਨਫੈਕਸ਼ਨ ਨਾਲ 3 ਹਫ਼ਤਿਆਂ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ…
View More ਕਤਰ ’ਚ ਕੋਰੋਨਾ ਕਾਰਨ 3 ਹਫ਼ਤਿਆਂ ਦੇ ਮਾਸੂਮ ਦੀ ਮੌਤWarning: ‘Omicron ਤੋਂ ਬਾਅਦ ਵੀ ਆ ਸਕਦੇ ਹਨ ਨਵੇਂ ਵੇਰੀਐਂਟ’
ਵਾਸ਼ਿੰਗਟਨ- ਦੁਨੀਆ ਦੇ ਸਾਰੇ ਦੇਸ਼ ਓਮੀਕਰੋਨ ਵੇਰੀਐਂਟ ਕਾਰਨ ਕੋਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਹੇ ਹਨ ਅਤੇ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ…
View More Warning: ‘Omicron ਤੋਂ ਬਾਅਦ ਵੀ ਆ ਸਕਦੇ ਹਨ ਨਵੇਂ ਵੇਰੀਐਂਟ’‘ਕੱਪੜੇ ਦਾ ‘ਮਾਸਕ’ ਹੋਰ ਮਾਸਕਾਂ ਵਾਂਗ ਅਸਰਦਾਰ ਨਹੀਂ’
ਵਾਸ਼ਿੰਗਟਨ- ਗਲੋਬਲ ਪੱਧਰ ‘ਤੇ ਫੈਲੀ ਕੋਰੇਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਾਉਣਾ, ਮਾਸਕ ਪਾਉਣਾ ਅਤੇ ਉਚਿਤ ਦੂਰੀ ਬਣਾਈ ਰੱਖਣਾ ਮਹੱਤਪੂਰਨ ਉਪਾਅ ਹਨ। ਇਸ ਦੌਰਾਨ ਰੋਗ…
View More ‘ਕੱਪੜੇ ਦਾ ‘ਮਾਸਕ’ ਹੋਰ ਮਾਸਕਾਂ ਵਾਂਗ ਅਸਰਦਾਰ ਨਹੀਂ’ਟੈਕਸਾਸ ‘ਚ ਚਾਰ ਲੋਕਾਂ ਨੂੰ ਬਣਾਇਆ ਬੰਧਕ, ਪਾਕਿਸਤਾਨੀ ਵਿਗਿਆਨੀ ਨੂੰ ਰਿਹਾਅ ਕਰਨ ਦੀ ਕੀਤੀ ਮੰਗ
ਅਮਰੀਕਾ : ਅਮਰੀਕਾ ਦੇ ਟੈਕਸਾਸ ‘ਚ ਚਾਰ ਲੋਕਾਂ ਨੂੰ ਬੰਧਕ ਬਣਾਏ ਜਾਣ ਦੀ ਖ਼ਬਰ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ਨੂੰ ਟੈਕਸਾਸ…
View More ਟੈਕਸਾਸ ‘ਚ ਚਾਰ ਲੋਕਾਂ ਨੂੰ ਬਣਾਇਆ ਬੰਧਕ, ਪਾਕਿਸਤਾਨੀ ਵਿਗਿਆਨੀ ਨੂੰ ਰਿਹਾਅ ਕਰਨ ਦੀ ਕੀਤੀ ਮੰਗAfrican ਦੇਸ਼ਾਂ ‘ਚ Omicron ਮਾਮਲਿਆਂ ‘ਚ ਆਈ ਕਮੀ, ਅਮਰੀਕਾ ‘ਚ ਹੁਣ ਤੱਕ ਸਾਢੇ 8 ਲੱਖ ਲੋਕਾਂ ਦੀ ਮੌਤ
ਅਮਰੀਕਾ : ਇਸ ਸਮੇਂ ਅਮਰੀਕਾ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਵਿਡ-19 ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਸਮੇਂ, ਕੋਵਿਡ ਦੇ ਕੇਸ…
View More African ਦੇਸ਼ਾਂ ‘ਚ Omicron ਮਾਮਲਿਆਂ ‘ਚ ਆਈ ਕਮੀ, ਅਮਰੀਕਾ ‘ਚ ਹੁਣ ਤੱਕ ਸਾਢੇ 8 ਲੱਖ ਲੋਕਾਂ ਦੀ ਮੌਤਅਲਬਰਟਾ ‘ਚ ਲਗਾਤਾਰ ਕੋਰੋਨਾ ਦੇ ਕੇਸਾਂ ‘ਚ ਵਾਧਾ, ਸੂਬੇ ‘ਚ 6,010 ਕੇਸ ਹੋਏ ਦਰਜ
ਕੈਲਗਰੀ : ਕੋਰੋਨਾ ਵਾਇਰਸ (Corona virus) ਦੀ ਮਾਰ ਹਰ ਦੇਸ਼ ਵਿਚ ਮੁੜ ਤੋਂ ਵੱਧਣ ਲੱਗੀ ਹੈ, ਜਿਸ ਕਾਰਣ ਕਈ ਦੇਸ਼ਾਂ ਵਿਚ ਮੁੜ ਤੋਂ ਪਾਬੰਦੀਆਂ ਲਾਗੂ…
View More ਅਲਬਰਟਾ ‘ਚ ਲਗਾਤਾਰ ਕੋਰੋਨਾ ਦੇ ਕੇਸਾਂ ‘ਚ ਵਾਧਾ, ਸੂਬੇ ‘ਚ 6,010 ਕੇਸ ਹੋਏ ਦਰਜਚੀਨ ਵਿਚ ਆਏ ਹੜ੍ਹ ਕਾਰਣ 7 ਲੋਕਾਂ ਦੀ ਮੌਤ
ਚੇਂਗਦੂ – ਚੀਨ (China) ਦੇ ਤਿੱਬਤੀ ਸੂਬੇ ਗਾਂਜੀ (The Tibetan province of Ganji) ਵਿੱਚ ਇੱਕ ਬਿਜਲੀ ਸਟੇਸ਼ਨ (Power station) ਦੀ ਇਮਾਰਤ ਦੇ ਹੜ੍ਹ ਦੀ ਚਪੇਟ…
View More ਚੀਨ ਵਿਚ ਆਏ ਹੜ੍ਹ ਕਾਰਣ 7 ਲੋਕਾਂ ਦੀ ਮੌਤਕਜ਼ਾਕਿਸਤਾਨ: ਅਸ਼ਾਂਤੀ ਫੈਲਾਉਣ ਦੇ ਦੋਸ਼ ਹੇਠ ਹਿਰਾਸਤ ‘ਚ ਲਏ ਗਏ 3500 ਤੋਂ ਵਧੇਰੇ ਲੋਕ
ਨੂਰ-ਸੁਲਤਾਨ: ਕਜ਼ਾਕਿਸਤਾਨ ਦੇ ਕਜ਼ਾਖ ਸ਼ਹਿਰ ਦੇ ਸ਼ਿਆਮਕੇਂਟ ਵਿੱਚ ਅਸ਼ਾਂਤੀ ਫੈਲਾਉਣ ਦੇ ਸਬੰਧ ਵਿੱਚ 3,500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਥਾਨਕ ਮੀਡੀਆ…
View More ਕਜ਼ਾਕਿਸਤਾਨ: ਅਸ਼ਾਂਤੀ ਫੈਲਾਉਣ ਦੇ ਦੋਸ਼ ਹੇਠ ਹਿਰਾਸਤ ‘ਚ ਲਏ ਗਏ 3500 ਤੋਂ ਵਧੇਰੇ ਲੋਕ