LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨਿਆ ਦੀ ਸਭ ਤੋਂ ਲੰਬੀ ਨੱਕ ਹੈ ਇਸ ਵਿਅਕਤੀ ਦੀ, 71 ਸਾਲ ਦੀ ਉਮਰ 'ਚ ਵੀ ਵੱਧ ਰਿਹਾ ਸਾਈਜ਼

8 oct turkey

ਤੁਰਕੀ : ਤੁਰਕੀ ਦਾ ਇਕ ਵਿਅਕਤੀ ਆਪਣੀ ਨੱਕ ਦੀ ਵਜ੍ਹਾ ਨਾਲ ਵਰਲਡ ਰਿਕਾਰਡ ਬਣਾਉਣ ਵਿਚ ਕਾਮਯਾਬ ਹੋਇਆ ਹੈ।ਦੁਨਿਆ ਦੇ ਸਭ ਤੋਂ ਵੱਡੀ ਨੱਕ ਵਾਲੇ ਵਿਅਕਤੀ ਦੇ ਰੂਪ ਵਿਚ ਇਸ ਵਿਅਕਤੀ ਨੇ ਆਪਣਾ ਨਾਮ ਦਰਜ ਕਰਵਾਇਆ ਹੈ।ਦਿਲਚਸਪ ਗੱਲ ਇਹ ਹੈ ਕਿ 71 ਦੀ ਉਮਰ ਤਕ ਪਹੁੰਚਣ ਤੋਂ ਬਾਅਦ ਵੀ ਇਸ ਵਿਅਕਤੀ ਦੀ ਲੱਕ ਲਗਾਤਾਰ ਵੱਧ ਰਹੀ ਹੈ।

Also Read : ਰਣਜੀਤ ਸਿੰਘ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ,ਰਾਮ ਰਹੀਮ ਸਮੇਤ 5 ਦੋਸ਼ੀ ਕਰਾਰ

ਤੁਹਾਨੂੰ ਦੱਸ ਦਈਏ ਕਿ ਤੁਰਕੀ ਦੇ 71 ਸਾਲ ਦੇ ਮੇਹਮਤ ਅੋਜੀਯੂਰੇਕ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿਚ ਦਰਜ ਹੈ।
ਇਕ ਰਿਪੋਰਟ ਦੇ ਮੁਤਾਬਿਕ,ਮੇਹਮਤ ਅੋਜੀਯੂਰੇਕ ਦੁਨਿਆ ਦੇ ਇਕਲੇ ਹੀ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਨੱਕ 8.8 ਸੈਟੀਂਮੀਟਰ93.46) ਲੰਬੀ ਹੈ।ਸਾਲ 2010 ਮਾਰਚ 'ਚ ਵੀ ਆਪਣੀ ਨੱਕ ਦੇ ਲਈ ਉਨ੍ਹਾਂ ਦਾ ਨਾਮ ਗਿਨੀਜ ਵਰਲਡ ਰਿਕਾਰਡਸ 'ਚ ਦਰਜ ਕੀਤਾ ਗਿਆ ਸੀ।ਜਿਸਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਇਆ ਹੈ।ਮੇਹਮਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੱਕ ਦੀ ਲਮਬਾਈ ਅਜੇ ਵੀ ਵੱਧ ਰਹੀ ਹੈ।

Also Read : ਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾ

ਅੋਜੀਯੂਰੇਕ ਨੇ ਆਪਣੇ ਰਿਕਾਰਡ ਬਣਾਉਣ ਦੀ ਘਟਨਾ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ -#onthisday ਅੋਜੀਯੂਰੇਕ ਨੂੰ ਅਧਿਕਾਰਿਕ ਤੌਰ 'ਤੇ ਸੱਭ ਤੋਂ ਲੰਬੀ ਨੱਕ ਵਾਲਾ ਵਿਅਕਤੀ ਐਲਾਨਿਆਂ ਗਿਆ ਸੀ।ਹਾਲਾਂਕਿ ਅੋਜੀਯੂਰੇਕ ਦੀ ਨੱਕ ਦੁਨਿਆਂ ਦੇ ਜਿਉਂਦੇ ਵਿਅਕਤੀਆਂ ਵਿਚ ਸੱਭ ਤੋਂ ਲੰਬੀ ਨੱਕ, ਪਰ ਇਤਿਹਾਸ 'ਚ ਸੱਭ ਤੋਂ ਲੰਬੀ ਨੱਕ ਦਾ ਇਕਾਰਡ ਥਾਮਸ ਵੇਡਸਰ (ਯੂਕੇ) ਦਾ ਨਾਲ 'ਤੇ ਦਰਜ ਹੈ।18ਵੀਂ ਸਦੀ ਦੇ ਥਾਮਸ ਦੀ ਨੱਕ ਕਰੀਬ 19 ਸੈਂਟੀਮੀਟਰ ਲੰਬੀ ਸੀ।ਉਹ ਹੁਣ ਜਿੰਦਾ ਨਹੀਂ ਹਨ। ਇਸ ਲਈ ਸਭ ਤੋਂ ਵੱਡੀ ਨੱਲ ਦਾ ਰਿਕਾਰਡ ਮੇਮਤ ਅੋਜੀਯੂਰੇਕ ਦੇ ਨਾਮ ਹੋ ਗਿਆ ਹੈ।ਜੋ ਪਿਛਲੀ ਸਦੀ ਤੋਂ ਉਨ੍ਹਾਂ ਦੇ ਹੀ ਨਾਮ ਹੈ।

In The Market