LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ 'ਚ ਮੁੜ ਤੋਂ ਕੋਰੋਨਾ ਦਾ ਵਿਖਿਆ ਅਸਰ, ਇਕ ਦਿਨ 'ਚ 1 ਲੱਖ ਕੇਸ ਆਏ ਸਾਹਮਣੇ

covifaercia

ਵਾਸ਼ਿੰਗਟਨ: ਦੇਸ਼ ਵਿਚ ਬੇਸ਼ੱਕ ਕੋਰੋਨਾ (corona) ਕੇਸਾਂ ਵਿਚ ਕਮੀਨਜਰ ਆਈ ਹੈ ਪਰ ਵਿਦੇਸ਼ਾਂ ਵਿਚ ਕੋਰੋਨਾ ਦੀ ਗਿਣਤੀ ਨਹੀਂ ਘੱਟੀ ਹੈ। ਅਮਰੀਕਾ (America) 'ਚ ਮੁੜ ਕੋਰੋਨਾ ਪੈਰ ਪਸਾਰਨ ਰਿਹਾ ਹੈ।ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ (America) ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ (America) ਵਿਚ ਮੰਗਲਵਾਰ ਨੂੰ 1,00,000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ। 

Read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ 'ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

ਡਾਟਾ ਦੇ ਮੁਤਾਬਕ ਅਮਰੀਕਾ (America) ਵਿਚ 1,06,084 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਪਿਛਲੇ ਹਫ਼ਤੇ ਦੀ ਤੁਲਨਾ ਵਿਚ ਇਸ ਹਫ਼ਤੇ ਨਵੇਂ ਮਾਮਲਿਆਂ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਪਿਛਲੇ 24 ਘੰਟਿਆਂ ਵਿੱਚ, 42,966 ਲੋਕਾਂ ਦੀ (corona) ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ 41,491 ਲੋਕ ਠੀਕ ਹੋਏ ਅਤੇ 641 ਮਰੀਜ਼ਾਂ ਦੀ ਵੀ ਮੌਤ ਹੋ ਗਈ।ਕੇਰਲ ਦੇ ਅੰਕੜੇ ਲਗਾਤਾਰ ਚਿੰਤਾਵਾਂ ਜ਼ਾਹਰ ਕਰ ਰਹੇ ਹਨ। ਮੰਗਲਵਾਰ ਨੂੰ, ਇੱਥੇ 22,129 ਸੰਕਰਮਿਤ ਦੀ ਪਛਾਣ ਕੀਤੀ ਗਈ। ਇਹ ਅੰਕੜਾ ਪਿਛਲੇ ਦੋ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 29 ਮਈ ਨੂੰ 23,513 ਵਿਅਕਤੀਆਂ ਵਿੱਚ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਸੀ।

ਵੇਖੋ ਸੂਬਿਆਂ ਦਾ ਹਾਲ 
ਸਭ ਤੋਂ ਵੱਧ ਨਵੇਂ ਮਾਮਲੇ ਰਿਪੋਰਟ ਕੀਤੇ ਜਾਣ ਵਾਲੇ ਰਾਜਾਂ ਵਿਚ ਫਲੋਰੀਡਾ (38,321), ਟੈਕਸਾਸ (8,642), ਕੈਲੀਫੋਰਨੀਆ (7,731), ਲੂਸੀਆਨਾ (6.818), ਜਾਰਜੀਆ (3,587), ਯੂਟਾਹ (2,882), ਅਲਬਾਮਾ (2,667) ਅਤੇ ਮਿਸੌਰੀ (2,414) ਸ਼ਾਮਲ ਹਨ। ਦੈਨਿਕ ਮਾਮਲਿਆਂ ਦਾ ਇਕ ਹਫ਼ਤੇ ਦੀ ਔਸਤ 62,411 ਹੈ ਜੋ ਇਕ ਮਹੀਨੇ ਪਹਿਲਾਂ 12,648 ਸੀ। ਜ਼ਿਆਦਾਤਰ ਨਵੇਂ ਮਾਮਲੇ ਫਲੋਰੀਡਾ ਵਿਚ ਰਿਪੋਰਟ ਕੀਤੇ ਗਏ ਹਨ ਜਿੱਥੇ ਇਕ ਦਿਨ ਵਿਚ ਰਿਕਾਰਡ ਕੋਰੋਨਾ ਕੇਸ ਸਾਹਮਣੇ ਆਏ ਹਨ। 

Read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

In The Market