LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਪੇਨ ਦੀ ਸੰਸਦ 'ਚ ਵੜਿਆ ਚੂਹਾ, ਸੰਸਦ ਮੈਂਬਰਾਂ ਨੇ ਵਜਾਈਆਂ ਤਾੜੀਆਂ

spain parliament

ਮੈਡਰਿਡ (ਇੰਟ.)- ਸੋਸ਼ਲ ਮੀਡੀਆ (Social Media) 'ਤੇ ਇਕ ਵੀਡੀਓ ਕਾਫੀ ਵਾਇਰਲ (Video) ਹੋ ਰਹੀ ਹੈ। ਇਹ ਵੀਡੀਓ ਸਪੇਨ ਦੀ ਸੰਸਦ ਦੀ ਹੈ, ਜਿੱਥੇ ਸੰਸਦ ਵਿਚ ਬੋਲਦਿਆਂ-ਬੋਲਦਿਆਂ ਅਚਾਨਕ ਸਪੀਕਰ (Speaker) ਦੀ ਚੀਕ ਨਿਕਲ ਗਈ। ਅਸਲ ਵਿਚ ਸਪੀਕਰ ਵਲੋਂ ਚੀਕ ਉਸ ਵੇਲੇ ਮਾਰੀ ਗਈ ਜਦੋਂ ਸੰਸਦ ਵਿਚ ਇਕ ਚੂਹਾ ਆ ਗਿਆ। ਸੰਸਦ ਵਿਚ ਮੌਜੂਦ ਸਾਰੇ ਸੰਸਦ ਮੈਂਬਰ (Member of parliament) ਆਪਣੀਆਂ ਸੀਟਾਂ ਤੋਂ ਉਠ ਗਏ ਅਤੇ ਉਨ੍ਹਾਂ ਵਲੋਂ ਚੂਹੇ (Rat) ਦੀ ਭਾਲ ਕੀਤੀ ਜਾਣ ਲੱਗੀ।

Rat in Spanish Parliament: Politicians panic as it rodent scurries through  meeting | World | News | Express.co.uk

read this- ਮਹਾਰਾਸ਼ਟਰ ਦੇ ਰਾਏਗੜ੍ਹ 'ਤੇ ਮੀਂਹ ਨੇ ਮਚਾਈ ਤਬਾਹੀ, ਢਿੱਗਾਂ ਡਿੱਗਣ ਤੇ ਹੜ੍ਹ ਕਾਰਣ 36 ਲੋਕਾਂ ਦੀ ਮੌਤ

ਦਰਅਸਲ ਸੰਸਦ ਵਿਚ ਮਹੱਤਵਪੂਰਨ ਮੁੱਦੇ 'ਤੇ ਵੋਟਿੰਗ ਕਰਨ ਦੀ ਤਿਆਰੀ ਹੋ ਰਹੀ ਸੀ ਸੰਸਦ ਮੈਂਬਰ ਕਾਰਵਾਈ ਛੱਡ ਕੇ ਇੱਧਰ-ਉਧਰ ਭੱਜਣ ਲੱਗ ਪਏ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਸਪੇਨ ਦੇ ਸੇਵਿਲੇ ਵਿਚ ਅੰਡਾਲੂਸੀਆ ਸੰਸਦ ਵਿਚ ਵੀਰਵਾਰ ਨੂੰ ਕਾਰਵਾਈ ਚੱਲ ਰਹੀ ਸੀ। ਉਦੋਂ ਅਚਾਨਕ ਚੂਹਾ ਦਾਖ਼ਲ ਹੋ ਗਿਆ। ਚੂਹਾ ਆਉਂਦੇ ਹੀ ਇਕ ਮਹੱਤਵਪੂਰਨ ਮੁੱਦੇ 'ਤੇ ਵੋਟ ਪਾਉਣ ਦੀ ਬਜਾਏ ਸੰਸਦ ਮੈਂਬਰ ਇੱਧਰ-ਉਧਰ ਭੱਜਦੇ ਨਜ਼ਰ ਆਏ।

A rat stops Parliament session in Andalusia, Spain. I wonder how many are in the Kenyan Parliament or Senate

In The Market